ਥਾਈਲੈਂਡ ਦੀ ਖਾੜੀ

'ਥਾਈਲੈਂਡ ਦੀ ਖਾੜੀ (ਥਾਈ: อ่าวไทย, ਥਾਈ ਉਚਾਰਨ: [ʔàːw tʰaj]), ਜਿਸ ਨੂੰ ਸਥਾਨਕ ਮਾਲਿਆ ਲੋਕਾਂ ਵੱਲੋਂ ਉੱਤੇਲੁਕ ਸਿਆਮ (ਭਾਵ ਸਿਆਮ ਦੀ ਖਾੜੀ) ਵਜੋਂ ਅਤੇ ਖਮੇਰ ਵਿੱਚ ਬੋਏਉਂਗ ਤੋਨਲੇ ਸਿਆਮ (Boeung Tonle Siem) ਕਿਹਾ ਜਾਂਦਾ ਹੈ, ਦੱਖਣੀ ਚੀਨ ਸਾਗਰ ਦੀ ਇੱਕ ਕਛਾਰ ਸ਼ਾਖਾ ਹੈ।[1]

ਖਾੜੀ ਦੀ ਸਥਿਤੀ ਦਰਸਾਉਂਦਾ ਨਕਸ਼ਾ
ਥਾਈਲੈਂਡ ਦੀ ਖਾੜੀ

ਹਵਾਲੇ