ਥਾਈ ਭਾਸ਼ਾ
ਥਾਈ[2], ਕੇਂਦਰੀ ਥਾਈ[3], ਜਾਂ ਸਿਆਮੀ ਥਾਈਲੈਂਡ ਦੀ ਭਾਸ਼ਾ ਹੈ। ਹਾਲਾਂਕਿ "ਥਾਈ" ਅਤੇ "ਕੇਂਦਰੀ ਥਾਈ" ਵਧੇਰੇ ਆਮ ਹੋ ਗਈ ਹੈ, ਪਰ ਪੁਰਾਣਾ ਸ਼ਬਦ "ਸਿਆਮੀ" ਅਜੇ ਵੀ ਭਾਸ਼ਾ ਵਿਗਿਆਨੀ ਖਾਸ ਤੌਰ 'ਤੇ ਇਸਨੂੰ ਹੋਰ ਤਾਈ ਭਾਸ਼ਾਵਾਂ ਤੋਂ ਅੱਡ ਕਰਨ ਲਈ ਵਰਤਦੇ ਹਨ। ਇਹ ਥਾਈਲੈਂਡ]] ਦੀ ਰਾਸ਼ਟਰੀ ਭਾਸ਼ਾਹੈ ਅਤੇ ਉੱਥੋਂ ਦੀ 95% ਜਨਸੰਖਿਆ ਇਸ ਭਾਸ਼ਾ ਨੂੰ ਬੋਲਦੀ ਹੈ।
ਥਾਈ | |
---|---|
ਸਿਆਮੀ | |
ภาษาไทย 'Phasa Thai | |
ਉਚਾਰਨ | [pʰāːsǎː tʰāj] |
ਇਲਾਕਾ | ਥਾਈਲੈਂਡ (ਕੇਂਦਰੀ, ਪੱਛਮੀ, ਪੂਰਬੀ ਥਾਈਲੈਂਡ, Nakhon Ratchasima ਅਤੇ Uttaradit Province) |
ਨਸਲੀਅਤ | ਕੇਂਦਰੀ ਥਾਈ ਅਤੇ ਥਾਈ ਚੀਨੀ |
Native speakers | 2 ਕਰੋੜ (2000)[1] 4.4 ਕਰੋੜ L2 speakers ਲਾਨਾ, ਇਸਾਨ, ਦੱਖਣੀ ਥਾਈ, ਉੱਤਰੀ ਖਮੇਰ, ਅਤੇ ਲਾਓ (2001) ਸਹਿਤ[1] |
ਤਾਈ-Kadai
| |
ਲਿਖਤੀ ਪ੍ਰਬੰਧ | ਥਾਈ ਲਿਪੀ ਥਾਈ ਬ੍ਰੇਲ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਥਾਈਲੈਂਡ |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | ਕੰਬੋਡੀਆ (Koh Kong Province) |
ਰੈਗੂਲੇਟਰ | ਥਾਈਲੈਂਡ ਦੀ ਰਾਇਲ ਸੁਸਾਇਟੀ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | th |
ਆਈ.ਐਸ.ਓ 639-2 | tha |
ਆਈ.ਐਸ.ਓ 639-3 | tha |
Glottolog | thai1261 |
ਭਾਸ਼ਾਈਗੋਲਾ | 47-AAA-b |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ