ਨੇਮਾਰ

ਫੁੱਟਬਾਲ ਖਿਡਾਰੀ

ਨੇਮਾਰ ਡਾ ਸਿਲਵਾ ਸੈਂਟੋਸ ਜੁਨਿਔਰ (ਪੁਰਤਗਾਲੀ ਉਚਾਰਨ: [nejˈmaʁ ˈsiwvɐ ˈsɐ̃tus ˈʒũɲoʁ];ਜਨਮ 5 ਫ਼ਰਵਰੀ 1992)[1] ਆਮ-ਤੌਰ 'ਤੇ ਨੇਮਾਰ ਦੇ ਨਾਮ ਨਾਲ ਜਾਣਿਆ ਜਾਂਦਾ, ਫੁੱਟਬਾਲ ਖਿਡਾਰੀ ਹੈ। ਜੋ ਲਾ-ਲੀਗਾ ਵਿੱਚ ਸਪੈਨਿਸ਼ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ ਹੈ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਉਹ ਬ੍ਰਾਜ਼ੀਲ ਦੇਸ਼ ਵੱਲੋਂ ਖੇਡਦਾ ਹੈ। 19 ਸਾਲ ਦੀ ਉਮਰ ਵਿੱਚ ਨੇਮਾਰ ਨੇ 2011 ਵਿੱਚ ਦੱਖਣੀ ਅਮਰੀਕੀ ਫੁੱਟਬਾਲ ਖਿਡਾਰੀ ਦਾ ਪੁਰਸਕਾਰ ਜਿੱਤਿਆ ਸੀ ਅਤੇ ਦੁਬਾਰਾ 2012 ਵਿੱਚ ਵੀ ਇਹ ਪੁਰਸਕਾਰ ਜਿੱਤਿਆ ਸੀ।[2] ਨੇਮਾਰ ਨੂੰ ਉਸਦੀ ਗਤੀ, ਤੀਬਰਤਾ, ਪ੍ਰੀਖਣ-ਸ਼ਕਤੀ ਅਤੇ ਦੋਵਾਂ ਪੈਰਾਂ ਦੀ ਸਮਰੱਥਾ ਕਰਕੇ ਜਾਣਿਆ ਜਾਂਦਾ ਹੈ। ਫੁੱਟਬਾਲ ਦੇ ਮਹਾਨ ਖਿਡਾਰੀ ਜਿਵੇਂ ਕਿ ਪੇਲੇ, ਰੋਨਾਲਡਿਨਹੋ ਆਦਿ ਵੀ ਉਸਦੀ ਖੇਡ ਦੀ ਪ੍ਰਸੰਸ਼ਾ ਕਰਦੇ ਹਨ।[3][4][5]

ਨੇਮਾਰ
ਨੇਮਾਰ, 2018
ਨਿੱਜੀ ਜਾਣਕਾਰੀ
ਪੂਰਾ ਨਾਮਨੇਮਾਰ ਡਾ ਸਿਲਵਾ ਸੈਂਟੋਸ ਜੂਨਿਔਰ
ਜਨਮ ਮਿਤੀ (1992-02-05) 5 ਫਰਵਰੀ 1992 (ਉਮਰ 32)
ਜਨਮ ਸਥਾਨਮੋਗੀ ਦਾਸ ਕਰੂਜ਼ਜ, Brazil
ਕੱਦ1.74 m (5 ft 9 in)
ਪੋਜੀਸ਼ਨਫ਼ਾਰਵਰਡ/ਮਿਡਫ਼ੀਲਡਰ
ਟੀਮ ਜਾਣਕਾਰੀ
ਮੌਜੂਦਾ ਟੀਮ
ਫੁੱਟਬਾਲ ਕਲੱਬ ਬਾਰਸੀਲੋਨਾ
ਨੰਬਰ11
ਯੁਵਾ ਕੈਰੀਅਰ
1999–2003ਪੁਰਤਗਾਜ਼ਾ ਸੈਂਤਿਸਤਾ
2003–2009ਸੈਂਟੌਸ
ਸੀਨੀਅਰ ਕੈਰੀਅਰ*
ਸਾਲਟੀਮApps(ਗੋਲ)
2009–2013ਸੈਂਟੌਸ103(54)
2013–2017ਫੁੱਟਬਾਲ ਕਲੱਬ ਬਾਰਸੀਲੋਨਾ16(6)
ਅੰਤਰਰਾਸ਼ਟਰੀ ਕੈਰੀਅਰ
2009ਬ੍ਰਾਜ਼ੀਲ ਅੰਡਰ 173(1)
2011ਬ੍ਰਾਜ਼ੀਲ ਅੰਡਰ 207(9)
2012ਬ੍ਰਾਜ਼ੀਲ ਅੰਡਰ 237(4)
2010–ਬ੍ਰਾਜ਼ੀਲ46(27)
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 12:56, 12 January 2014 (UTC) ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 00:35, 17 November 2013 (UTC) ਤੱਕ ਸਹੀ

ਹਵਾਲੇ