ਪੀ.ਐੱਚ. (ਹਾਈਡਰੋਜਨ ਸ਼ਕਤੀ)
ਹਾਈਡਰੋਜਨ ਸ਼ਕਤੀ
ਰਸਾਇਣ ਵਿਗਿਆਨ ਵਿੱਚ ਪੀ.ਐੱਚ. (pH) ਕਿਸੇ ਘੁਲੇ ਹੋਏ ਹਾਈਡਰੋਜਨ ਆਇਨ ਦੀ ਕਿਰਿਆਸ਼ੀਲਤਾ ਨੂੰ ਦਰਸਾਉਣ ਦਾ ਮਾਪ ਹੈ। p[H], ਜੋ ਹਾਈਡਰੋਜਨ ਆਇਨ (ਬਿਜਲਾਣੂ) ਦੇ ਇਕੱਤਰੀਕਰਨ ਨੂੰ ਮਾਪਦਾ ਹੈ, ਵੀ ਇਸੇ ਅੰਕ ਨਾਲ਼ ਸਬੰਧਤ ਹੈ ਅਤੇ ਕਈ ਵਾਰ pH ਹੀ ਲਿਖਿਆ ਜਾਂਦਾ ਹੈ।[1] ਸ਼ੁੱਧ ਪਾਣੀ ਦਾ ਪੀ.ਐੱਚ. 25 °C ਉੱਤੇ 7 ਦੇ ਬਹੁਤ ਨਜ਼ਦੀਕ ਹੁੰਦਾ ਹੈ। ਸੱਤ ਤੋਂ ਘੱਟ ਪੀਐੱਚ ਮੁੱਲ ਵਾਲੇ ਘੋਲਾਂ ਨੂੰ ਤਿਜ਼ਾਬੀ ਕਿਹਾ ਜਾਂਦਾ ਹੈ ਅਤੇ ਸੱਤ ਤੋਂ ਵੱਧ ਵਾਲਿਆਂ ਨੂੰ ਖ਼ਾਰਾ ਜਾਂ ਖ਼ਾਰਮਈ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ