ਪੁਲਾੜ ਵਾਹਨ

ਪੁਲਾੜ ਵਾਹਨ ਇੱਕ ਦੁਬਾਰਾ ਵਰਤੋਂ ਵਿੱਚ ਆਉਣ ਵਾਲਾ ਇੱਕ ਜਹਾਜ ਹੈ ਜੋ ਕਿ ਪੁਲਾੜ ਦੇ ਸ਼ਰੁਆਤੀ ਭਾਗ ਵਿੱਚ ਜਾਣ ਅਤੇ ਆਉਣ ਦੀ ਸਮਰੱਥਾ ਰਖਦਾ ਹੈ। ਇਹ ਪੁਲਾੜ ਵਾਹਨ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੁਆਰਾ [[ਪੁਲਾੜ ਵਾਹਨ ਪ੍ਰੋਗਰਾਮ ਦੇ ਹਿੱਸੇ ਵਜੋਂ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਇਸ ਦਾ ਅਸਲੀ ਨਾਮ ਸਪੇਸ ਟ੍ਰਾਂਸਪੋਰਟ ਸਿਸਟਮ ਸੀ। ਜੋ ਕਿ 1969 ਦੀ ਸਕੀਮ ਦੁਬਾਰਾ ਵਰਤੋਂ ਵਿੱਚ ਆਉਣ ਵਾਲੇ ਪੁਲਾੜੀ ਵਾਹਨਾ ਤੋ ਲਿਆ ਗਿਆ। ਪਹਿਲੀਆਂ ਚਾਰ ਟੈਸਟ ਉਡਾਣਾ 1981 ਵਿੱਚ ਭਰੀਆਂ ਗਈਆਂ। 1982 ਵਿੱਚ ਇਸ ਨੂੰ ਪੂਰੇ ਤੌਰ 'ਤੇ ਵਰਤੋਂ ਵਿੱਚ ਲਿਆਂਦਾ ਗਿਆ। 1981-2000 ਦੇ ਦਰਮਿਆਨ ਕੁੱਲ 5 ਪੁਲਾੜ ਵਾਹਨ 135 ਮਿਸ਼ਨਾ ਲਈ ਬਣਾਏ ਅਤੇ ਵਰਤੋਂ ਵਿੱਚ ਲਿਆਂਦੇ ਗਏ। ਇਹ ਸਾਰੇ ਵਾਹਨ ਫਲੋਰੀਡਾ ਦੇ ਕਨੇਡੀ ਪੁਲਾੜ ਅੱਡੇ ਤੋ ਲਾਂਚ ਕੀਤੇ ਗਏ।

Space Shuttle

Discovery lifts off at the start of STS-120.
ਕੰਮCrewed orbital launch and reentry
ਨਿਰਮਾਤਾUnited Space Alliance
Thiokol/Alliant Techsystems (SRBs)
Lockheed Martin/Martin Marietta (ET)
Boeing/Rockwell (orbiter)
ਦੇਸ਼United States
ਕੀਮਤUS$ 209 billion (2010)[1][2][3]
ਖਰਚਾ ਪ੍ਰਤੀ ਚਲਾਓUS$ 450 million (2011)[4] to 1.5 billion (2011)[2][3][5][6]
Size
ਲੰਬਾਈ56.1 m (184.2 ft)
ਵਿਆਸ8.7 m (28.5 ft)
ਪੁੰਜ2,030 t (4,470,000 lb)
ਪੜਾਅ2
Capacity
Payload to
LEO
27,500 kg (60,600 lb)
Payload to
ISS
16,050 kg (35,380 lb)
Payload to
GTO
3,810 kg (8,400 lb)
Payload to
Polar orbit
12,700 kg (28,000 lb)
Payload to
Earth return
14,400 kg (31,700 lb)[7]
Launch history
ਸਥਿਤੀRetired
ਉਡਾਨ ਦਾ ਸਥਾਨLC-39, Kennedy Space Center
SLC-6, Vandenberg AFB (unused)
ਕੁਲ ਉਡਾਨਾ135
ਸਫਲਤਾ134 launches and 133 landings
ਅਸਫਲਤਾ2
Challenger (launch failure, 7 fatalities),
Columbia (re-entry failure, 7 fatalities)
ਪਹਿਲੀ ਉਡਾਨApril 12, 1981
ਅੰਤਿਮ ਉਡਾਨJuly 21, 2011
ਵਿਸ਼ੇਸ਼ ਪੇਲੋਡTracking and Data Relay Satellites
Spacelab
Hubble Space Telescope
Galileo, Magellan, Ulysses
Mir Docking Module
ISS components
Boosters - Solid Rocket Boosters
ਸਮਰਥਾ2[8]
ਇੰਜ਼ਨ2 solid
ਧੱਕਾ12,500 kN (2,800,000 lbf) each, sea level liftoff
ਖਾਸ ਭਾਵਨਾ269 seconds (2.64 km/s)
ਜਲਨ ਦਾ ਸਮਾਂ124 s
ਬਾਲਣSolid (Ammonium perchlorate composite propellant)
First stage - Orbiter plus External Tank
ਇੰਜ਼ਨ3 SSMEs located on Orbiter
ਧੱਕਾ5,250 kN (1,180,000 lbf) total, sea level liftoff[9]
ਖਾਸ ਭਾਵਨਾ455 seconds (4.46 km/s)
ਜਲਨ ਸਮਾਂ480 s
ਬਾਲਣLOX/LH2

ਹਵਾਲੇ