ਪੇਤਰਾ

ਪੇਤਰਾ (Arabic: البترا, Al-Batrāʾ; Ancient Greek: Πέτρα), ਮੂਲ ਨਾਂ ਰਕਮੂ, ਜਾਰਡਨ ਦੇ ਮਆਨ ਸੂਬੇ ਦਾ ਇਤਿਹਾਸਕ ਅਤੇ ਪੁਰਾਤਤਵੀ ਸ਼ਹਿਰ ਹੈ। ਇਹ ਸ਼ਹਿਰ ਆਪਣੀ ਵਲੱਖਣ ਪੱਥਰ ਨੂੰ ਕੱਟਕੇ ਬਣਾਈਆਂ ਗਈਆਂ ਇਮਾਰਤਾਂ ਲਈ ਮਸ਼ਹੂਰ ਹੈ। ਇਸ ਸ਼ਹਿਰ ਦਾ ਇੱਕ ਹੋਰ ਨਾਂ ਗੁਲਾਬੀ ਸ਼ਹਿਰ ਹੈ ਜੋ ਉਸ ਪੱਥਰ ਕਰਕੇ ਪਿਆ ਜਿਸ ਵਿੱਚੋਂ ਇਹ ਸ਼ਹਿਰ ਬਣਾਇਆ ਗਿਆ ਹੈ।

ਪੇਤਰਾ
ਪੇਤਰਾ ਵਿਖੇ ਅਲ ਖਜ਼ਾਨਾਹ
ਸਥਿਤੀਮਆਨ ਸੂਬਾ, ਜਾਰਡਨ
ਖੇਤਰ264 square kilometres (102 sq mi)[1]
ਉਚਾਈ810 m (2,657 ft)
ਬਣਾਇਆਅੰਦਾਜ਼ਨ 5ਵੀਂ ਸਦੀ ਈਪੂ[2]
ਸੈਲਾਨੀ596,602 (in 2014)
ਪ੍ਰਬੰਧਕ ਸਭਾPetra Region Authority
UNESCO World Heritage Site
ਕਿਸਮCultural
ਮਾਪਦੰਡi, iii, iv
ਅਹੁਦਾ1985 (9th session)
ਹਵਾਲਾ ਨੰ.326
State PartyJordan
RegionArab States
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਜਾਰਡਨ" does not exist.

ਮੰਨਿਆ ਜਾਂਦਾ ਹੈ ਕਿ ਇਸਦੀ ਸਥਾਪਨਾ 312 ਈਪੂ ਵਿੱਚ ਅਰਬ ਨਬਾਤੀਆਂ ਦੀ ਰਾਜਧਾਨੀ ਵਜੋਂ ਹੋਈ ਸੀ।[3] ਇਹ ਜਾਰਡਨ ਦਾ ਪ੍ਰਤੀਕ ਹੈ ਅਤੇ ਸੈਲਾਨੀਆਂ ਦੁਆਰਾ ਜਾਰਡਨ ਵਿੱਚ ਸਭ ਤੋਂ ਵੱਧ ਵੇਖੀ ਜਾਂਦੀ ਥਾਂ ਹੈ।[4] 1985 ਤੋਂ ਇਹ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ।

1812 ਤੱਕ ਪੱਛਮੀ ਜਗਤ ਵਿੱਚ ਇਸ ਥਾਂ ਬਾਰੇ ਕੋਈ ਜਾਣਕਾਰੀ ਸੀ ਜਦੋਂ, ਸਵਿਸ ਖੋਜੀ ਜੋਹਾਨ ਲੁਡਵਿਗ ਬੁਰਖਾਰਡਟ ਨੇ ਇਸ ਬਾਰੇ ਜਾਣ-ਪਛਾਣ ਕਾਰਵਾਈ। ਯੂਨੈਸਕੋ ਨੇ ਇਸਨੂੰ "ਮਨੁੱਖ ਦੀ ਸੱਭਿਆਚਾਰਕ ਵਿਰਾਸਤ ਦੀਆਂ  ਸਭ ਤੋਂ ਅਨਮੋਲ ਥਾਵਾਂ ਵਿੱਚੋਂ ਇੱਕ" ਕਿਹਾ ਹੈ।[5] ਇਸਨੂੰ 2007 ਵਿੱਚ ਦੁਨੀਆ ਦੇ ਨਵੇਂ ਸੱਤ ਅਜੂਬੇ ਵਿੱਚ ਰੱਖਿਆ ਗਿਆ ਅਤੇ "ਸਮਿਥਸੋਨੀਅਨ ਰਸਾਲੇ" "ਮਰਨ ਤੋਂ ਪਹਿਲਾਂ ਵੇਖਣ ਵਾਲੀਆਂ 28 ਥਾਵਾਂ" ਵਿੱਚ ਰੱਖਿਆ ਸੀ।[6]

ਗੈਲਰੀ

ਹੋਰ ਵੇਖੋ

  • ਲਿਟਲ ਪੇਤਰਾ
  • ਜਾਰਡਨ ਵਿੱਚ ਵਿਸ਼ਵ ਵਿਰਾਸਤ ਥਾਵਾਂ ਦੀ ਸੂਚੀ

ਹਵਾਲੇ

ਬਾਹਰੀ ਲਿੰਕ