ਫ਼ਰਾਂਸੀਸੀ ਪਾਲੀਨੇਸ਼ੀਆ

ਫ਼ਰਾਂਸੀਸੀ ਪਾਲੀਨੇਸ਼ੀਆ (/ˈfrɛn pɒl[invalid input: 'ɨ']ˈnʒə/ ( ਸੁਣੋ); ਫ਼ਰਾਂਸੀਸੀ: Polynésie française, ਉਚਾਰਨ: [pɔlinezi fʁɑ̃sɛz]; ਤਹੀਤੀਆਈ: [Pōrīnetia Farāni] Error: {{Lang}}: text has italic markup (help)) ਫ਼ਰਾਂਸ ਗਣਰਾਜ ਦਾ ਇੱਕ ਸਮੁੰਦਰੋਂ-ਪਾਰ ਦੇਸ਼ (pays d'outre-mer) ਹੈ। ਇਹ ਬਹੁਤ ਸਾਰੇ ਪਾਲੀਨੇਸ਼ੀਆਈ ਟਾਪੂਆਂ ਦੇ ਸਮੂਹਾਂ ਦਾ ਬਣਿਆ ਹੋਇਆ ਹੈ ਜਿਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਸੋਸਾਇਟੀ ਟਾਪੂਆਂ ਵਿਚਲਾ ਤਹੀਤੀ ਨਾਮਕ ਟਾਪੂ ਹੈ ਅਤੇ ਜੋ ਸਭ ਤੋਂ ਵੱਧ ਅਬਾਦੀ ਵਾਲਾ ਹੈ ਅਤੇ ਰਾਜਖੇਤਰ ਦੀ ਰਾਜਧਾਨੀ ਪਪੀਤੇ ਦਾ ਟਿਕਾਣਾ ਹੈ। ਭਾਵੇਂ ਇਸ ਦਾ ਅਨਿੱਖੜਵਾਂ ਅੰਗ ਨਹੀਂ ਸੀ, ਪਰ 2007 ਤੱਕ ਕਲਿੱਪਰਟਨ ਟਾਪੂ ਇੱਥੋਂ ਹੀ ਪ੍ਰਸ਼ਾਸਤ ਹੁੰਦ ਰਿਹਾ ਹੈ।

ਫ਼ਰਾਂਸੀਸੀ ਪਾਲੀਨੇਸ਼ੀਆ
  • [Polynésie française] Error: {{Lang}}: text has italic markup (help)  (ਫ਼ਰਾਂਸੀਸੀ)
  • [Pōrīnetia Farāni] Error: {{Lang}}: text has italic markup (help)  (ਤਹੀਤੀਆਈ)
Flag of ਫ਼ਰਾਂਸੀਸੀ ਪਾਲੀਨੇਸ਼ੀਆ
Coat of arms of ਫ਼ਰਾਂਸੀਸੀ ਪਾਲੀਨੇਸ਼ੀਆ
Overseas collectivity flagਹਥਿਆਰਾਂ ਦੀ ਮੋਹਰ
ਮਾਟੋ: 
  • "Tahiti Nui Māre'are'a" (ਤਹੀਤੀਆਈ)
  • "Liberté, Égalité, Fraternité" (ਫ਼ਰਾਂਸੀਸੀ)
  • "ਖ਼ਲਾਸੀ, ਸਮਾਨਤਾ, ਭਾਈਚਾਰਾ"
ਐਨਥਮ: ਲਾ ਮਾਰਸੀਯੈਸ
Location of ਫ਼ਰਾਂਸੀਸੀ ਪਾਲੀਨੇਸ਼ੀਆ
ਰਾਜਧਾਨੀਪਪੀਤੇ
ਸਭ ਤੋਂ ਵੱਡਾ ਸ਼ਹਿਰਫ਼ਾ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਨਸਲੀ ਸਮੂਹ
(1988[1])
  • 66.5% ਗ਼ੈਰ-ਮਿਸ਼ਰਤ ਪਾਲੀਨੇਸ਼ੀਆਈ
  • 7.1% ਮਿਸ਼ਰਤ ਪਾਲੀਨੇਸ਼ੀਆਈ
  • 11.9% ਯੂਰਪੀ
  • 9.3% ਅਰਧ-ਜਾਤੀ
  • 4.7% ਪੂਰਬੀ ਏਸ਼ੀਆਈ
ਵਸਨੀਕੀ ਨਾਮਫ਼ਰਾਂਸੀਸੀ ਪਾਲੀਨੇਸ਼ੀਆਈ
ਸਰਕਾਰਮੁਥਾਜ ਰਾਜਖੇਤਰ
• ਫ਼ਰਾਂਸ ਦਾ ਰਾਜਖੇਤਰ
ਫ਼ਰਾਂਸੋਆ ਓਲਾਂਦ
• ਫ਼ਰਾਂਸੀਸੀ ਪਾਲੀਨੇਸ਼ੀਆ ਦਾ ਰਾਸ਼ਟਰਪਤੀ

ਆਸਕਰ ਤੇਮਾਰੂ
• ਉੱਚ ਕਮਿਸ਼ਨਰ
ਜੀਨ-ਪੀਅਰ ਲਾਫ਼ਲਾਕੀਏਰ
 ਫ਼ਰਾਂਸ ਦਾ ਵਿਦੇਸ਼ੀ ਟਾਪੂ-ਸਮੂਹ
• ਪ੍ਰੋਟੈਕਟਰੇਟ
1842
• ਵਿਦੇਸ਼ੀ ਰਾਜਖੇਤਰ
1946
• ਵਿਦੇਸ਼ੀ ਟਾਪੂ-ਸਮੂਹ
2003
ਖੇਤਰ
• ਕੁੱਲ
4,167 km2 (1,609 sq mi) (173ਵਾਂ)
• ਜਲ (%)
12
ਆਬਾਦੀ
• ਜਨਵਰੀ 2010 ਅਨੁਮਾਨ
267,000[2] (177ਵਾਂ)
• ਅਗਸਤ 2007 ਜਨਗਣਨਾ
259,596[3] (177ਵਾਂ)
• ਘਣਤਾ
63/km2 (163.2/sq mi) (130ਵਾਂ)
ਜੀਡੀਪੀ (ਨਾਮਾਤਰ)2006 ਅਨੁਮਾਨ
• ਕੁੱਲ
US$5.65 ਬਿਲੀਅਨ[4] (ਦਰਜਾ ਨਹੀਂ)
• ਪ੍ਰਤੀ ਵਿਅਕਤੀ
US$21,999[4] (ਦਰਜਾ ਨਹੀਂ)
ਮੁਦਰਾCFP franc (XPF)
ਸਮਾਂ ਖੇਤਰUTC-10, −9:30, -9
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+869
ਇੰਟਰਨੈੱਟ ਟੀਐਲਡੀ.pf

ਹਵਾਲੇ