ਬਸ਼ਕੀਰ

ਬਸ਼ਕੀਰ ਜਾਂ ਬਾਸ਼ਕੋਰਤਸ ( Bashkir , IPA: [bɑʃqortˈtɑr] ; ਰੂਸੀ: Башкиры , ਉਚਾਰਨ [bɐʂˈkʲirɨ] ) ਇੱਕ ਕਿਪਚਾਕ ਤੁਰਕੀ ਨਸਲੀ ਸਮੂਹ ਹੈ, ਜੋ ਰੂਸ ਦਾ ਮੂਲ ਨਿਵਾਸੀ ਹੈ। ਉਹ ਬਸ਼ਕੋਰਤੋਸਤਾਨ ਵਿੱਚ ਕੇਂਦਰਿਤ ਹਨ, ਜੋ ਰੂਸੀ ਸੰਘ ਦਾ ਇੱਕ ਗਣਰਾਜ ਹੈ ਅਤੇ ਬੈਡਜ਼ਗਾਰਡ ਦੇ ਵਿਸ਼ਾਲ ਇਤਿਹਾਸਕ ਖੇਤਰ ਵਿੱਚ ਯੂਰਾਲ ਪਰਬਤ ਦੇ ਦੋਵੇਂ ਪਾਸੇ ਫੈਲਿਆ ਹੋਇਆ ਹੈ, ਜਿੱਥੇ ਪੂਰਬੀ ਯੂਰਪ ਉੱਤਰੀ ਏਸ਼ੀਆ ਨਾਲ ਮਿਲ਼ਦਾ ਹੈ। ਬਸ਼ਕੀਰ ਦੇ ਛੋਟੇ ਭਾਈਚਾਰੇ ਵੀ ਤਾਤਾਰਸਤਾਨ ਗਣਰਾਜ, ਪਰਮ ਕਰਾਈ ਦੇ ਓਬਲਾਸਤ, ਚੇਲਾਇਬਿੰਸਕ, ਓਰੇਨਬਰਗ, ਤਿਯੂਮਨ, ਸਵੇਰਦਲੋਵਸਕ ਅਤੇ ਕੁਰਗਨ ਅਤੇ ਰੂਸ ਦੇ ਹੋਰ ਖੇਤਰਾਂ ਵਿੱਚ ਰਹਿੰਦੇ ਹਨ; ਕਜ਼ਾਖ਼ਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਘੱਟ ਗਿਣਤੀਆਂ ਮੌਜੂਦ ਹਨ।

ਬਸ਼ਕੀਰ
Башҡорттар (Bashkir)
ਰਵਾਇਤੀ ਪਹਿਰਾਵੇ ਵਿੱਚ ਬਸ਼ਕੀਰ
ਕੁੱਲ ਅਬਾਦੀ
ਲੱਗਭਗ 20 ਲੱਖ[1]
ਅਹਿਮ ਅਬਾਦੀ ਵਾਲੇ ਖੇਤਰ
 ਰੂਸ  1,584,554[2]
ਫਰਮਾ:Country data Bashkortostan 1,268,806
ਫਰਮਾ:Country data ਕਜ਼ਾਖ਼ਸਤਾਨ41,000[3]
 ਉਜ਼ਬੇਕਿਸਤਾਨ58,500[4]
 ਯੂਕਰੇਨ4,253[5]
 ਬੇਲਾਰੂਸ1,200[6]
 Turkmenistan8,000[7]
ਫਰਮਾ:Country data ਮੋਲਦੋਵਾ610[8]
ਫਰਮਾ:Country data ਲਾਤਵੀਆ300[9]
ਫਰਮਾ:Country data Lithuania400[10]
ਫਰਮਾ:Country data ਇਸਤੋਨੀਆ112[11]
 ਕਿਰਗਿਜ਼ਸਤਾਨ1,111[12]
ਫਰਮਾ:Country data Georgia379[13]
ਫਰਮਾ:Country data ਅਜ਼ਰਬਾਈਜਾਨ533[14]
ਫਰਮਾ:Country data ਆਰਮੀਨੀਆ145[15]
ਫਰਮਾ:Country data ਤਾਜਿਕਸਤਾਨ8,400[16]
ਭਾਸ਼ਾਵਾਂ
ਬਸ਼ਕੀਰ, ਰੂਸੀ, ਤਾਤਾਰ[17]
ਧਰਮ
ਸੁੰਨੀ ਇਸਲਾਮ[18]
ਸਬੰਧਿਤ ਨਸਲੀ ਗਰੁੱਪ
Volga Tatars, Kazakhs,[19] Nogais,[20][21] Crimean Tatars[22]
ਨੈਪੋਲੀਅਨ ਯੁੱਧਾਂ ਵੇਲ਼ੇ 1814 ਦੌਰਾਨ ਪੈਰਿਸ ਵਿੱਚ ਬਸ਼ਕੀਰ
ਰਵਾਇਤੀ ਪਹਿਰਾਵੇ ਵਿੱਚ ਬਸ਼ਕੀਰ

ਹਵਾਲੇ