ਤੁਰਕ ਲੋਕ

ਨਸਲੀ ਗਰੁੱਪ ਦੇ ਭੰਡਾਰ

ਤੁਰਕ ਲੋਕ (ਤੁਰਕੀ ਭਾਸ਼ਾ: Türk halkları, ਅੰਗਰੇਜ਼ੀ: Turkic peoples)  ਮੱਧ ਏਸ਼ੀਆ, ਮੱਧ ਪੂਰਬ ਅਤੇ ਉਹਨਾਂ ਦੇ ਗੁਆਂਢੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਉਹਨਾਂ ਜਾਤੀਆਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਦੀਆਂ ਮਾਤ ਭਾਸ਼ਾਵਾਂ ਤੁਰਕੀ ਭਾਸ਼ਾ-ਪਰਵਾਰ ਦੀਆਂ ਮੈਂਬਰ ਹਨ। ਇਹਨਾਂ ਵਿੱਚ ਆਧੁਨਿਕ ਤੁਰਕੀ ਦੇਸ਼ ਦੇ ਲੋਕਾਂ ਦੇ ਇਲਾਵਾ, ਅਜਰਬੈਜਾਨ, ਕਜਾਖਸਤਾਨ, ਕਿਰਗਿਜਸਤਾਨ, ਉਜਬੇਕਿਸਤਾਨ ਅਤੇ ਤੁਰਕਮੇਨਸਤਾਨ ਦੇ ਜਿਆਦਾਤਰ ਲੋਕ ਸ਼ਾਮਿਲ ਹਨ। ਉੱਤਰੀ ਅਫਗਾਨਿਸਤਾਨ, ਪੱਛਮੀ ਚੀਨ ਦੇ ਉਈਗੁਰ ਲੋਕ, ਰੂਸ ਦੇ ਤਾਤਾਰ ਅਤੇ ਚੁਵਾਸ਼ ਲੋਕ ਅਤੇ ਬਹੁਤ ਸਾਰੇ ਹੋਰ ਸਮੁਦਾਏ ਵੀ ਤੁਰਕ ਲੋਕਾਂ ਦੇ ਪਰਵਾਰ ਵਿੱਚ ਆਉਂਦੇ ਹਾਂ। ਗੋਏਕਤੁਰਕ ਅਤੇ ਖਜਰ ਵਰਗੀਆਂ ਪ੍ਰਾਚੀਨ ਜਾਤੀਆਂ ਵੀ ਤੁਰਕ ਸਨ ਅਤੇ ਸੰਭਵ ਹੈ ਕਿ ਮੱਧ ਏਸ਼ੀਆ ਵਿੱਚ ਕਿਸੇ ਜਮਾਨੇ ਵਿੱਚ ਧਾਕ ਰੱਖਣ ਵਾਲੇ ਸ਼ਯੋਂਗਨੁ ਲੋਕ ਅਤੇ ਹੂਣ ਲੋਕ ਵੀ ਤੁਰਕ ਰਹੇ ਹੋਣ।[1][1][2][3]

 ਤੁਰਕ ਲੋਕ ਵਿਤਰਣ
ਉਹ ਦੇਸ਼ ਅਤੇ ਰਾਜ, ਜਿੱਥੇ ਤੁਰਕ ਭਾਸ਼ਾ ਨੂੰ ਸਰਕਾਰੀ ਮਾਨਤਾ ਹੈ

ਇਹ ਵੀ ਵੇਖੋ

ਹਵਾਲੇ