ਮਿਲਟਨ ਫ਼ਰੀਡਮੈਨ

ਮਿਲਟਨ ਫ਼ਰੀਡਮੈਨ (31 ਜੁਲਾਈ 1912 – 16 ਨਵੰਬਰ 2006) ਇੱਕ ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ ਸੀ, ਜਿਸਨੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਸ਼ਿਕਾਗੋ ਯੂਨੀਵਰਸਿਟੀ ਵਿਖੇ ਪੜ੍ਹਾਇਆ। ਉਸ ਨੂੰ 1976 ਦਾ ਆਰਥਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ, ਅਤੇ ਖਪਤ ਵਿਸ਼ਲੇਸ਼ਣ ਮੁਦਰਾ ਦੇ ਇਤਿਹਾਸ ਅਤੇ ਥਿਊਰੀ, ਅਤੇ ਸਥਿਰੀਕਰਨ ਨੀਤੀ ਦੀ ਜਟਿਲਤਾ ਬਾਰੇ ਆਪਣੀ ਖੋਜ ਦੇ ਲਈ ਜਾਣਿਆ ਜਾਂਦਾ ਹੈ।[1]

ਮਿਲਟਨ ਫ਼ਰੀਡਮੈਨ
ਸ਼ਿਕਾਗੋ ਸਕੂਲ ਆਫ਼ ਇਕਨਾਮਿਕਸ
ਜਨਮ(1912-07-31)ਜੁਲਾਈ 31, 1912
ਬਰੁਕਲਿਨ, ਨਿਊਯਾਰਕ, ਅਮਰੀਕਾ
ਮੌਤਨਵੰਬਰ 16, 2006(2006-11-16) (ਉਮਰ 94)
ਸਾਨ ਫ੍ਰੈਨਸਿਸਕੋ, ਕੈਲੀਫ਼ੋਰਨੀਆ, ਅਮਰੀਕਾ
ਕੌਮੀਅਤਸੰਯੁਕਤ ਰਾਜ ਅਮਰੀਕਾ
ਅਦਾਰਾ
ਖੇਤਰEconomics
ਅਲਮਾ ਮਾਤਰ
ਪ੍ਰਭਾਵ
  • ਐਡਮ ਸਮਿੱਥ
  • ਇਰਵਿੰਗ ਫ਼ਿਸ਼ਰ
  • ਫ੍ਰੈਂਕ ਨਾਈਟ
  • ਸ਼ਮਊਨ ਕੁਜਨੇਟਸ
  • ਯਾਕੂਬ ਵਾਈਨਰ
  • ਹੈਰਲਡ ਹੋਟਲਿੰਗ
  • ਆਰਥਰ ਬਰਨਜ
  • ਫਰੈਡਰਿਕ ਹਾਇਕ
  • ਹੋਮਰ ਜੋਨਸ
  • ਹੈਨਰੀ ਸਿਮੋਨਸ
  • ਜਾਰਜ ਸਟਿਗਲਰ
  • ਹੈਨਰੀ ਸਕੂਲਟਜ਼
  • ਹੈਨਰੀ ਜੌਰਜ
ਯੋਗਦਾਨ
  • ਮੁੱਲ ਸਿਧਾਂਤ
  • ਮੁਦਰਾਵਾਦ
  • Applied macroeconomics
  • Floating exchange rates
  • Volunteer military
  • ਸਥਾਈ ਆਮਦਨ ਦੀ ਪਰਿਕਲਪਨਾ
  • ਫਰਾਇਡਮੈਨ ਟੈਸਟ
ਇਨਾਮ
  • John Bates Clark Medal (1951)
  • Nobel Memorial Prize in Economics (1976)
  • Presidential Medal of Freedom (1988)
  • National Medal of Science (1988)
ਦਸਤਖ਼ਤ

ਹਵਾਲੇ