ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਸੰਯੁਕਤ ਰਾਸ਼ਟਰ ਦੇ ਮੁੱਖ 6 ਗਰੁੱਪਾ ਵਿੱਚੋਂ ਇੱਕ ਹੈ। ਇਸ ਦਾ ਪਹਿਲਾ ਸੈਸ਼ਨ 17 ਜਨਵਰੀ 1946 ਨੂੰ ਹੋਇਆ। ਇਸ ਦੇ ਭਾਰਤ, ਬਰਾਜ਼ੀਲ, ਜਰਮਨੀ ਅਤੇ ਜਪਾਨ ਦੇ ਜੀ-4 ਗਰੁੱਪ ਦੇ ਮੁਲਕ ਸੁਰੱਖਿਆ ਕੌਂਸਲ ਵਿੱਚ ਪੱਕੀ ਸੀਟ ਚਾਹੁੰਦੇ ਹਨ ਤਾਂ ਜੋ ਸੰਯੁਕਤ ਰਾਸ਼ਟਰ ਦੇ ਅਦਾਰੇ ਸਹੀ ਅਰਥਾਂ ਵਿੱਚ ਅਜੋਕੀ ਦੁਨੀਆ ਦੀ ਪ੍ਰਤੀਨਿਧਤਾ ਕਰ ਸਕਣ। ਸੁਰੱਖਿਆ ਕੌਂਸਲ ਵਿੱਚ ਭਾਰਤ ਲਈ ਪੱਕੀ ਸੀਟ ਨੂੰ ਪੀ-5 ਦੇ ਮੈਂਬਰ ਚਾਰ ਮੁਲਕਾਂ ਦੀ ਹਮਾਇਤ ਹੈ।[1]

ਵੀਟੋ ਸ਼ਕਤੀ ਵਾਲੇ ਦੇਸ਼

ਦੇਸ਼ਦੇਸ਼ਾ ਦੀ ਪ੍ਰਤੀਨਿਧਤਾਸਾਬਕਾ ਦੇਸ਼
 ਚੀਨ  ਚੀਨ (1971–ਹੁਣ)ਫਰਮਾ:Country data ਤਾਈਵਾਨ ਚੀਨ (1946–1949)
ਫਰਮਾ:Country data ਤਾਈਵਾਨਚੀਨ (1949–1971)
ਫਰਮਾ:Country data ਫ੍ਰਾਂਸਫਰਮਾ:Country data ਫ੍ਰਾਂਸ ਫਰਾਂਸ (1958–ਹੁਣ)ਫਰਮਾ:Country data ਫ੍ਰਾਂਸ ਫਰਾਂਸ (1946-1958)
 ਰੂਸ  ਰੂਸ (1992–ਹੁਣ)  ਰੂਸ (1946–1991)
ਫਰਮਾ:Country data ਬਰਤਾਨੀਆਫਰਮਾ:Country data ਬਰਤਾਨੀਆ(1946–ਹੁਣ)
 ਸੰਯੁਕਤ ਰਾਜ  ਸੰਯੁਕਤ ਰਾਜ (1946–ਹੁਣ)

ਹਵਾਲੇ