ਹਾਮਬੁਰਕ

ਹਾਮਬੁਰਕ ਜਾਂ ਹਾਮਬੁਰਗ (/[invalid input: 'icon']ˈhæmbɜːrɡ/ ਹਾਮਬੁਅਰਕ; ਜਰਮਨ ਉਚਾਰਨ: [ˈhambʊɐ̯k], ਸਥਾਨਕ ਉਚਾਰਨ [ˈhambʊɪç]; ਹੇਠਲੀ ਜਰਮਨ/ਹੇਠਲੀ ਜ਼ਾਕਸਨ: Hamborg [ˈhaˑmbɔːx]), ਅਧਿਕਾਰਕ ਤੌਰ 'ਤੇ ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ, ਜਰਮਨੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਰਾਜ ਹੈ।[3] ਇਹ ਤੇਰ੍ਹਵਾਂ ਸਭ ਤੋਂ ਵੱਡਾ ਜਰਮਨ ਰਾਜ ਹੈ। ਇਸਦੀ ਅਬਾਦੀ ੧੮ ਲੱਖ ਤੋਂ ਵੱਧ ਹੈ ਜਦਕਿ ਹਾਮਬੁਰਕ ਮਹਾਂਨਗਰੀ ਇਲਾਕੇ (ਗੁਆਂਢੀ ਰਾਜ ਹੇਠਲਾ ਜ਼ਾਕਸਨ ਅਤੇ ਸ਼ਲੈਸਵਿਸ਼-ਹੋਲਸ਼ਟਾਈਨ ਦੇ ਹਿੱਸਿਆਂ ਸਮੇਤ) ਦੀ ਅਬਾਦੀ ੫੦ ਲੱਖ ਤੋਂ ਪਾਰ ਹੈ। ਇਹ ਸ਼ਹਿਰ ਐਲਬੇ ਦਰਿਆ ਕੰਢੇ ਸਥਿਤ ਹੈ ਅਤੇ ਇਸਦੀ ਬੰਦਰਗਾਹ ਯੂਰਪ ਵਿੱਚ ਦੂਜੀ (ਰੋਟਰਦਾਮ ਬੰਦਰਗਾਹ ਮਗਰੋਂ) ਅਤੇ ਵਿਸ਼ਵ ਵਿੱਚ ਦਸਵੀਂ ਸਭ ਤੋਂ ਵੱਡੀ ਹੈ।

ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ
Freie und Hansestadt Hamburg
ਪਹਿਲੀ ਕਤਾਰ: ਬਿਨੇਨਾਲਸਟਰ ਦਾ ਨਜ਼ਾਰਾ; ਦੂਜੀ ਕਤਾਰ: ਗ੍ਰੋਸੇ ਫ਼ਰਾਈਹਾਈਟ, ਸ਼ਪਾਈਖ਼ਰਸ਼ਟਾਟ, ਐਲਬੇ ਦਰਿਆ; ਤੀਜੀ ਕਤਾਰ: ਆਲਸਟਰਫ਼ਲੀਟ; ਚੌਥੀ ਕਤਾਰ: ਹਾਮਬੁਰਕ ਬੰਦਰਗਾਹ, ਬੰਦਰਗਾਹੀ ਦ਼ਫਤਰ ਦੀ ਇਮਾਰਤ
ਪਹਿਲੀ ਕਤਾਰ: ਬਿਨੇਨਾਲਸਟਰ ਦਾ ਨਜ਼ਾਰਾ; ਦੂਜੀ ਕਤਾਰ: ਗ੍ਰੋਸੇ ਫ਼ਰਾਈਹਾਈਟ, ਸ਼ਪਾਈਖ਼ਰਸ਼ਟਾਟ, ਐਲਬੇ ਦਰਿਆ; ਤੀਜੀ ਕਤਾਰ: ਆਲਸਟਰਫ਼ਲੀਟ; ਚੌਥੀ ਕਤਾਰ: ਹਾਮਬੁਰਕ ਬੰਦਰਗਾਹ, ਬੰਦਰਗਾਹੀ ਦ਼ਫਤਰ ਦੀ ਇਮਾਰਤ
Flag of ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜCoat of arms of ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ
ਦੇਸ਼ ਜਰਮਨੀ
ਸਰਕਾਰ
 • ਪਹਿਲਾ ਮੇਅਰਓਲਾਫ਼ ਸ਼ੋਲਤਸ (SPD)
 • ਪ੍ਰਸ਼ਾਸਕੀ ਪਾਰਟੀSPD
 • ਬੂੰਡਸ਼ਰਾਟ ਵਿੱਚ ਵੋਟਾਂ3 (੬੯ ਵਿੱਚੋਂ)
ਖੇਤਰ
 • ਸ਼ਹਿਰੀ755 km2 (292 sq mi)
ਆਬਾਦੀ
 (੩੧ ਮਾਰਚ ੨੦੧੨)[1]
 • ਸ਼ਹਿਰੀ18,02,041
 • ਘਣਤਾ2,400/km2 (6,200/sq mi)
 • ਮੈਟਰੋ
50,00,000
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ਡਾਕ ਕੋਡ
20001–21149, 22001–22769
ਖੇਤਰ ਕੋਡ040
ISO 3166 ਕੋਡDE-HH
ਵਾਹਨ ਰਜਿਸਟ੍ਰੇਸ਼ਨHH (1906–1945; again since 1956)
MGH (1945); H (1945–1947),HG (1947); BH (1948–1956)
GDP/ ਨਾਂ-ਮਾਤਰ€EUR 94.43[2] ਬਿਲੀਅਨ (੨੦੧੧) [ਹਵਾਲਾ ਲੋੜੀਂਦਾ]
NUTS ਖੇਤਰDE6
ਵੈੱਬਸਾਈਟhamburg.de

ਹਵਾਲੇ