1928

1928 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ:19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1890 ਦਾ ਦਹਾਕਾ  1900 ਦਾ ਦਹਾਕਾ  1910 ਦਾ ਦਹਾਕਾ  – 1920 ਦਾ ਦਹਾਕਾ –  1930 ਦਾ ਦਹਾਕਾ  1940 ਦਾ ਦਹਾਕਾ  1950 ਦਾ ਦਹਾਕਾ
ਸਾਲ:1925 1926 192719281929 1930 1931

ਘਟਨਾ

26 ਮਈ – ਭਾਰਤੀ ਹਾਕੀ ਟੀਮ ਨੇ ਉਲੰਪਿਕ ਖੇਡਾਂ ਦਾ ਸੋਨ ਤਮਗਾ ਜਿੱਤਿਆ

  • 10 ਜੁਲਾਈਜਾਰਜ ਈਸਟਮੈਨ ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘ਈਸਟਮੈਨ ਕਲਰ’ ਦੀ ਸ਼ੁਰੂਆਤ ਹੋਈ।
  • 16 ਅਕਤੂਬਰ – ਮਾਰਵਿਨ ਪਿਪਕਿਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ।
  • 22 ਨਵੰਬਰਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਚਮ ਫੇਫੜਿਆਂ ਦੀ ਬੀਮਾਰੀ ਕਾਰਨ ਬੀਮਾਰ ਹੋ ਕੇ ਬਿਸਤਰ 'ਤੇ ਪੈ ਗਿਆ | ਉਸ ਦੀ ਰਾਣੀ ਨੇ ਬਾਦਸ਼ਾਹ ਵਜੋਂ ਉਸ ਦੀਆਂ ਸੇਵਾਵਾਂ ਲੈ ਲਈਆਂ |

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।