1980 ਓਲੰਪਿਕ ਖੇਡਾਂ

1980 ਓਲੰਪਿਕ ਖੇਡਾਂ ਜਿਹਨਾਂ ਨੂੰ XXII ਓਲੰਪਿਆਡ ਵੀ ਕਿਹਾ ਜਾਂਦਾ ਹੈ ਸੋਵੀਅਤ ਯੂਨੀਅਨ ਦੀ ਰਾਜਧਾਨੀ ਮਾਸਕੋ ਵਿੱਖੇ ਹੋਈਆ। ਸਿਰਫ ਇਹਿ ਖੇਡਾਂ ਸਨ ਜੋ ਪੂਰਬੀ ਯੂਰਪ 'ਚ ਹੋਈਆ। ਸਮਾਜਵਾਦੀ ਦੇਸ਼ 'ਚ ਇਹ ਪਹਿਲੀਆ ਖੇਡਾਂ ਸਨ। ਅਫਗਾਨਿਸਤਾਨ ਦੀ ਜੰਗ ਦੇ ਕਾਰਨ 65 ਦੇਸ਼ਾਂ ਨੇ ਇਹਨਾਂ ਖੇਡਾਂ ਦਾ ਬਾਈਕਾਟ ਕੀਤਾ ਜਿਸ ਨਾਲ ਬਹੁਤ ਸਾਰੇ ਖਿਡਾਰੀ ਇਹਨਾਂ ਖੇਡਾਂ 'ਚ ਭਾਗ ਨਹੀਂ ਲੈ ਸਕੇ ਫਿਰ ਵੀ ਬਹਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੇ ਓਲੰਪਿਕ ਝੰਡੇ ਦੇ ਅਧੀਨ ਭਾਗ ਲਿਆ।Err:509

XXII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮਾਸਕੋ, ਸੋਵੀਅਤ ਯੂਨੀਅਨ
ਭਾਗ ਲੈਣ ਵਾਲੇ ਦੇਸ਼80[1][2]
ਭਾਗ ਲੈਣ ਵਾਲੇ ਖਿਡਾਰੀ5,179
(4,064 ਮਰਦ, 1,115 ਔਰਤਾਂ)
ਈਵੈਂਟ203 in 21 ਖੇਡਾਂ
ਉਦਘਾਟਨ ਸਮਾਰੋਹ19 ਜੁਲਾਈ
ਸਮਾਪਤੀ ਸਮਾਰੋਹ3 ਅਗਸਤ
ਉਦਘਾਟਨ ਕਰਨ ਵਾਲਾਸੁਪਰੀਮ ਸੋਵੀਅਤ ਦਾ ਚੇਅਰਮੈਨ
ਖਿਡਾਰੀ ਦੀ ਸਹੁੰਨਿਕੋਲਾਈ ਅੰਦਰੀਆਨੋਵਾ
ਜੱਜ ਦੀ ਸਹੁੁੰਅਲੈਗੈਂਡਰ ਮੇਦਵੇਦ
ਓਲੰਪਿਕ ਟਾਰਚਸਰਗਈ ਬੇਲੋਵ[1]
ਓਲੰਪਿਕ ਸਟੇਡੀਅਮਕੇਂਦਰੀ ਲੈਨਿਨ ਸਟੇਡੀਅਮ
ਗਰਮ ਰੁੱਤ
1976 ਓਲੰਪਿਕ ਖੇਡਾਂ 1984 ਓਲੰਪਿਕ ਖੇਡਾਂ  >
ਸਰਦ ਰੁੱਤ
<  1980 ਸਰਦ ਰੁੱਤ ਓਲੰਪਿਕ ਖੇਡਾਂ 1984 ਸਰਦ ਰੁੱਤ ਓਲੰਪਿਕ ਖੇਡਾਂ  >
ਸੋਵੀਅਤ ਯੂਨੀਅਨ 'ਚ ਖੇਡਾਂ ਦਾ ਲੋਗੋ, ਓਲੰਪਿਕ ਟਾਰਚ ਦਾ ਰਸਤਾ ਦਿਖਾਉਂਦਾ ਨਕਸ਼ਾ
Rankਦੇਸ਼ਸੋਨਾਚਾਂਦੀਕਾਂਸੀਕੁਲ
1 ਰੂਸ806946195
2 ਜਰਮਨੀ473742126
3ਫਰਮਾ:Country data ਬੁਲਗਾਰੀਆ8161741
4ਫਰਮਾ:Country data ਕਿਊਬਾ87520
5 ਇਟਲੀ83415
6ਫਰਮਾ:Country data ਹੰਗਰੀ7101532
7ਫਰਮਾ:Country data ਰੋਮਾਨੀਆ661325
8 ਫ਼ਰਾਂਸ65314
9ਫਰਮਾ:Country data ਬਰਤਾਨੀਆ57921
10ਫਰਮਾ:Country data ਪੋਲੈਂਡ3141532
11 ਸਵੀਡਨ33612
12ਫਰਮਾ:Country data ਫ਼ਿਨਲੈਂਡ3148
13ਫਰਮਾ:Country data ਚੈੱਕ ਗਣਰਾਜ23914
14ਫਰਮਾ:Country data ਯੂਗੋਸਲਾਵੀਆ2349
15 ਆਸਟਰੇਲੀਆ2259
16 ਫਰਮਾ:Country data ਡੈਨਮਾਰਕ2125
17 ਬ੍ਰਾਜ਼ੀਲ2024
18ਫਰਮਾ:Country data ਇਥੋਪੀਆ2024
19ਫਰਮਾ:Country data ਸਵਿਟਜ਼ਰਲੈਂਡ2002
20ਫਰਮਾ:Country data ਸਪੇਨ1326
21 ਆਸਟਰੀਆ1214
22ਫਰਮਾ:Country data ਗ੍ਰੀਸ1023
23 ਫਰਮਾ:Country data ਬੈਲਜੀਅਮ1001
24 ਭਾਰਤ1001
25ਫਰਮਾ:Country data ਜ਼ਿੰਬਾਬਵੇ1001
26 ਉੱਤਰੀ ਕੋਰੀਆ0325
27 ਮੰਗੋਲੀਆ0224
28ਫਰਮਾ:Country data ਤਨਜ਼ਾਨੀਆ0202
29 ਮੈਕਸੀਕੋ0134
30 ਫਰਮਾ:Country data ਨੀਦਰਲੈਂਡ0123
31 ਫਰਮਾ:Country data ਆਇਰਲੈਂਡ0112
32ਫਰਮਾ:Country data ਯੂਗਾਂਡਾ0101
33ਫਰਮਾ:Country data ਵੈਨੇਜ਼ੁਏਲਾ0101
34ਫਰਮਾ:Country data ਜਮੈਕਾ0033
35ਫਰਮਾ:Country data ਗੁਇਆਨਾ0011
36ਫਰਮਾ:Country data ਲਿਬਨਾਨ0011
ਕੁੱਲ (36 NOCs)204204223631

ਹਵਾਲੇ