2019 ਪੁਲਵਾਮਾ ਹਮਲਾ

14 ਫਰਵਰੀ, 2019 ਨੂੰ ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ, ਭਾਰਤ ਦੇ ਪੁਲਵਾਮਾ ਜ਼ਿਲੇ ਵਿੱਚ ਲਥਪੋਰਾ (ਨੇੜੇ ਅਵੰਤੀਪੋਰਾ) ਵਿਖੇ ਇੱਕ ਵਾਹਨ ਦੁਆਰਾ  ਆਤਮਘਾਤੀ ਬੰਬ ਧਮਾਕੇ ਦੁਆਰਾ ਜੰਮੂ-ਸ਼੍ਰੀਗਰ ਕੌਮੀ ਰਾਜ ਮਾਰਗ 'ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ. ਆਰ. ਪੀ.ਐਫ ) ਦੇ 40 ਜਵਾਨ ਹਲਾਕ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਅਧਾਰਤ ਇਸਲਾਮਵਾਦੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ. ਇੱਕ ਸਥਾਨਕ  ਕਸ਼ਮੀਰੀ  ਅਦੀਲ ਅਹਮਦ ਡਾਰ ਨਾਮ ਦੇ ਜੈਸ਼-ਏ-ਮੁਹੰਮਦ ਦੇ ਮੈਂਬਰ ਨੂੰ ਹਮਲਾਵਰ ਵਜੋਂ ਪਛਾਣਿਆ ਗਿਆ।[1][2][3][4][5]

ਹਵਾਲੇ