2024 ਓਲੰਪਿਕ ਖੇਡਾਂ


2024 ਓਲੰਪਿਕ ਖੇਡਾਂ (ਫ਼ਰਾਂਸੀਸੀ: Jeux olympiques d'été de 2024) 26 ਜੁਲਾਈ 2024 ਤੋਂ 11 ਅਗਸਤ 2024 ਤੱਕ ਫ਼ਰਾਂਸ ਦੇ ਪੈਰਿਸ ਸ਼ਹਿਰ ਵਿੱਚ ਹੋਣਗੀਆਂ।[1]
ਪਹਿਲਾਂ 1900 ਅਤੇ 1924 ਵਿੱਚ ਖੇਡੇ ਜਾਣ ਤੋਂ ਬਾਅਦ, ਲੰਡਨ (1908, 1948 ਅਤੇ 2012) ਦੇ ਬਾਅਦ ਪੈਰਿਸ ਤਿੰਨ ਵਾਰ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਸ਼ਹਿਰ ਬਣ ਜਾਵੇਗਾ।

ਗ਼ਲਤੀ: ਅਕਲਪਿਤ > ਚਾਲਕ।
ਮੇਜ਼ਬਾਨ ਸ਼ਹਿਰਪੈਰਿਸ, ਫ਼ਰਾਂਸ
ਰਾਸ਼ਟਰ208
ਈਵੈਂਟ32 ਖੇਡਾਂ ਵਿੱਚ 329
ਸ਼ੁਰੂਆਤ26 ਜੁਲਾਈ
ਅਖ਼ੀਰਲਾ ਦਿਨ11 ਅਗਸਤ
ਸਟੇਡੀਅਮStade de France

ਹਵਾਲੇ