3 ਅਕਤੂਬਰ
ਮਿਤੀ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
3 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 276ਵਾਂ (ਲੀਪ ਸਾਲ ਵਿੱਚ 277ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 89 ਦਿਨ ਬਾਕੀ ਹਨ।
ਵਾਕਿਆ
- 1621– ਰੁਹੀਲਾ ਦੀ ਦੂਜੀ ਲੜਾਈ ਵਿੱਚ ਸਿੱਖਾਂ ਦੀ ਜਿੱਤ।
- 1929– ਸਰਬੀਆ, ਕਰੋਏਸ਼ੀਆ ਤੇ ਸਲੋਵੇਨੀਆ ਨੂੰ ਇਕੱਠਾ ਕਰ ਕੇ ਯੂਗੋਸਲਾਵੀਆ ਹੋਂਦ 'ਚ ਆਇਆ।
- 1932 – ਇਰਾਕ ਅਜ਼ਾਦ ਹੋਇਆ।
- 1989– ਈਸਟ ਜਰਮਨ ਨੇ ਲੋਕਾਂ ਦੇ ਚੈਕੋਸਲਵਾਕੀਆ ਜਾਣ 'ਤੇ ਪਾਬੰਦੀ ਲਾ ਦਿਤੀ।
- 1990– 40 ਸਾਲ ਦੀ ਅਲਹਿਦਗੀ ਮਗਰੋਂ ਪੂਰਬ ਅਤੇ ਪੱਛਮੀ ਜਰਮਨ ਇੱਕ ਹੋ ਗਏ।
ਜਨਮ
- 1892 – ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਭਗਤ ਸਿੰਘ ਥਿੰਦ ਦਾ ਜਨਮ।
- 1943 – ਭਾਰਤੀ ਲੇਖਕ ਅਤੇ ਪੱਤਰਕਾਰ ਗੁਰਚਰਨ ਦਾਸ ਦਾ ਜਨਮ।
- 1944 – ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਦਾ ਜਨਮ।
- 1961 – ਅਬੂ ਧਾਬੀ ਦਾ ਰਾਜਕੁਮਾਰ ਅਤੇ ਸੰਯੁਕਤ ਅਰਬ ਇਮਰਾਤ ਦੇ ਸੈਨਾ ਦਾ ਡਿਪਟੀ ਸੁਪਰੀਮ ਸੈਨਾਪਤੀ ਮੁਹੰਮਦ ਬਿਨ ਜ਼ਯਦ ਅਲ ਨਾਹਯਨ ਦਾ ਜਨਮ।
ਦਿਹਾਂਤ
- 1923 – ਬਰਤਾਨਵੀ, ਭਾਰਤ ਪਹਿਲੀ ਗ੍ਰੈਜੁਏਸ਼ਨ ਕਰਨ ਵਾਲੀ ਔਰਤ ਕਾਦੰਬਨੀ ਗੰਗੁਲੀ ਦਾ ਜਨਮ।
- 1936 – ਪੰਜਾਬੀ ਲੇਖਕ, ਪੰਜਾਬੀ ਦਾ ਪਹਿਲਾ ਕਹਾਣੀਕਾਰ ਮੋਹਨ ਸਿੰਘ ਵੈਦ ਦਾ ਦਿਹਾਂਤ।
- 1939 – ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਜਥੇਦਾਰ ਤੇਜਾ ਸਿੰਘ ਭੁੱਚਰ ਦਾ ਦਿਹਾਂਤ।
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ