ਆਈਫ਼ੋਨ

ਆਈਫੋਨ (ਅੰਗਰੇਜ਼ੀ:iPhone) ਇੱਕ ਬਹੁ-ਮੰਤਵੀ ਸੰਚਾਰ ਯੰਤਰਾਂ ਦੀ ਚੇਨ ਹੈ। ਜਿਸ ਨੂੰ ਬਣਾਇਆ ਅਤੇ ਵੇਚਿਆ ਐਪਲ ਦੁਆਰਾ ਜਾਂਦਾ ਹੈ। ਇਹ ਐਪਲ ਦੇ ਆਈ.ਓ.ਐਸ ਨਾਮਕ ਓਪਰੇਟਿੰਗ ਸਿਸਟਮ ਤੇ ਚਲਦਾ ਹੈ। ਇਸ ਪੀੜੀ ਦਾ ਸਭ ਤੋਂ ਪਹਿਲਾ ਆਈਫ਼ੋਨ 29 ਜੂਨ, 2007 ਨੂੰ ਜਾਰੀ ਕੀਤਾ ਗਿਆ ਸੀ। ਇਸ ਪੀੜੀ ਦੇ ਸਭ ਤੋਂ ਨਵੇਂ ਆਈਫ਼ੋਨ 5ਸੀ ਅਤੇ ਆਈਫ਼ੋਨ 5ਐੱਸ, 10 ਸਤਬੰਰ, 2010 ਨੂੰ ਜਾਰੀ ਕੀਤੇ ਗਏ ਸਨ। ਵਿੱਚ ਰੀਲਿਜ ਕੀਤਾ ਗਿਆ ਸੀ, ਆਈਫੋਨ 7 ਸਭ ਤੋ ਨਵੀਂ ਪੀੜੀ ਦਾ ਫੋਨ ਹੈ, ਜੋ ਕਿ ਸਤੰਬਰ 7, 2016 ਨੂੰ ਇੱਕ ਖਾਸ ਮੋਕੇ ਤੇ ਬਾਜ਼ਾਰ ਵਿੱਚ ਪੇਸ਼ ਕੀਤਾ ਗਿਆ ਸੀ.[1][2]

ਆਈਫ਼ੋਨ 15 ਦੀ ਤਸਵੀਰ(ਸਾਹਮਣੇ ਤੋਂ)

ਇਸ ਫੋਨ ਦਾ ਉਪਭੋਗਤਾ ਇੰਟਰਫੇਸ ਇੱਕ ਵੁਰਚੁਅਲ ਕੀਬੋਰਡ ਸਮੇਤ, ਡਿਵਾਈਸ ਦੀ ਮਲਟੀ-ਟੱਚ ਸਕਰੀਨ ਦੇ ਦੁਆਲੇ ਬਣਾਇਆ ਗਿਆ ਹੈ. ਫੋਨ ਵਿੱਚ ਵਾਈ ਫਾਈ ਦੀ ਸੁਵਿਦਾ ਵੀ ਮੋਜੂਦ ਹੈ ਅਤੇ ਇਹ ਫੋਨ ਸੈਲੂਲਰ ਨੈਟਵਰਕ ਨਾਲ ਜੁੜ ਸਕਦੇ ਹਨ. ਆਈਫੋਨ ਵਿੱਚ ਵੀਡਿਓ ਸ਼ੂਟ(ਭਾਵੇ ਇਹ ਆਈ ਫੋਨ 3 ਜੀਏਸ ਪੀੜੀ ਦੇ ਫੋਨਾ ਤੱਕ ਇੱਕ ਮਿਆਰੀ ਵਿਸ਼ੇਸਤਾ ਨਹੀਂ ਸੀ),, ਫੋਟੋ ਖਿਚਣ, ਸੰਗੀਤ, ਈਮੇਲ ਦਾ ਆਦਾਨ ਪ੍ਰਦਾਨ, ਵੇਬ ਬ੍ਰਾਉਸ, ਟੇਕ੍ਸਟ ਮੈਸੇਜ ਦਾ ਆਦਾਨ ਪ੍ਰਦਾਨ, ਜੀ ਪੀ ਏਸ ਨੇਵਿਗ੍ਸ਼ੇਨ, ਨੋਟ੍ਸ ਰਿਕਾਰਡ, ਗਣਿਤ ਦੀਆ ਗਣਨਾ ਅਤੇ ਵਿਸੁਅਲ ਵੁਆਇਸ ਮੇਲ ਦੀਆ ਵਿਸੇਸ਼ਤਾਵਾ ਮੋਜੂਦ ਹਨ.[3] ਇਸ ਤੋ ਇਲਾਵਾ ਵੀਡਿਓ ਗੇਮਜ,ਰੇਫ਼ਰੇਨ੍ਸ ਕੰਮ ਅਤੇ ਸੋਸ਼ਲ ਨੇਟਵੋਰਕਿੰਗ ਮੋਬਾਇਲ ਏਪ੍ਸ ਵਿੱਚੋਂ ਡਾਉਨਲੋਡ ਕੀਤਿਆ ਜਾ ਸਕਦੀਆ ਹਨ. ਜਨਵਰੀ 2017 ਤੱਕ ਐਪਲ ਏਪ ਸਟੋਰ ਵਿੱਚ 2.2 ਮਿਲੀਅਨ ਤੋ ਵੱਧ ਏਪਲੀਕੇਸ਼ਨ ਆਈਫੋਨ ਅਤੇ ਦੂਸਰਿਆ ਆਈਓਏਸ ਡੀਵਾਈਸ ਦੇ ਵਾਸਤੇ ਉਪਲਬਧ ਸਨ.[4]

ਪਹਿਲੀ ਪੀੜੀ ਦਾ ਆਈ ਫੋਨ ਇੱਕ ਜੀ ਏਸ ਏਮ ਫੋਨ ਸੀ ਅਤੇ ਇਸ ਦਾ ਇੱਕ ਡਿਜ਼ਾਇਨ ਅਗਲੀ ਪੀੜੀ ਦੇ ਫੋਨਾ ਦੀ ਇੱਕ ਮਿਸਾਲ ਸੀ, ਇਸ ਵਿੱਚ ਇੱਕ ਹੀ ਬਟਨ ਸੀ ਜੋ ਕਿ ਇਸ ਦੇ ਹਰ ਇੱਕ ਪੀੜੀ ਦੇ ਫੋਨ ਵਿੱਚ ਮੋਜੂਦ ਹੈ ਅਤੇ ਇਸ ਪਹਿਲੀ ਪੀੜੀ ਦੇ ਆਈ ਫੋਨ ਦੀ ਸਕ੍ਰੀਨ ਦਾ ਸਾਇਜ ਅਗਲੇ ਤਿੰਨ ਪੀੜਿਆ ਦੇ ਆਈਫੋਨਾ ਵਿੱਚ ਉਪਯੋਗ ਕੀਤਾ ਗਿਆ.

ਹਵਾਲੇ