ਈ (ਅੰਗਰੇਜ਼ੀ ਅੱਖਰ)

ਲਾਤੀਨੀ ਵਰਣਮਾਲਾ ਦਾ ਅੱਖਰ
ਲਾਤੀਨੀ ਵਰਣਮਾਲਾ
AaBbCcDd
EeFfGgHh
IiJjKkLl
MmNnOoPp
QqRrSsTt
UuVvWwXx
YyZz

E (ਨਾਮ /ˈ/, plural ees)[1] ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੁਨਿਆਦੀ ਲਾਤੀਨੀ ਵਰਣਮਾਲਾ ਦਾ ਪੰਜਵਾਂ ਅੱਖਰ ਹੈ।ਇਹ ਦੂਜਾ ਸਵਰ ਅੱਖਰ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬਹੁਤ ਆਮ ਵਰਤਿਆ ਜਾਂਦਾ ਅੱਖਰ ਹੈ, ਜਿਹਨਾਂ ਵਿੱਚ : ਚੈੱਕ,[2] ਡੈਨਿਸ਼,[2] ਡਚ,[2] ਅੰਗਰੇਜ਼ੀ,[3] ਫਰਾਂਸੀਸੀ,[4] ਜਰਮਨ,[5] ਹੰਗੇਰੀ,[2] ਲਾਤੀਨੀ,[2] ਨਾਰਵੇਜੀਆਈ,[2] ਸਪੇਨੀ,[6] and ਸਵੀਡਿਸ਼[2] ਵੀ ਸ਼ਾਮਲ ਹਨ।

ਹਵਾਲੇindia