ਐਕਸ (ਅੰਗਰੇਜ਼ੀ ਅੱਖਰ)

ਲਾਤੀਨੀ ਵਰਣਮਾਲਾ
AaBbCcDd
EeFfGgHh
IiJjKkLl
MmNnOoPp
QqRrSsTt
UuVvWwXx
YyZz

X (ਨਾਮ ਐਕਸ /ˈɛks/, plural exes[1]) ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ 24ਵਾਂ ਅੱਖਰ ਹੈ। ਰੋਮਨ ਅੰਕੜਿਆਂ ਵਿੱਚ ਇਹ 10 ਦਾ ਪ੍ਰਤਿਨਿਧ ਹੈ।

ਹਵਾਲੇ