ਡੀ (ਅੰਗਰੇਜ਼ੀ ਅੱਖਰ)

ਲਾਤੀਨੀ ਵਰਣਮਾਲਾ
AaBbCcDd
EeFfGgHh
IiJjKkLl
MmNnOoPp
QqRrSsTt
UuVvWwXx
YyZz

D (ਨਾਮ ਡੀ /ˈd/[1]) ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੁਨਿਆਦੀ ਲਾਤੀਨੀ ਵਰਣਮਾਲਾ ਦਾ ਚੌਥਾ ਅੱਖਰ ਹੈ। ਇਹ ਰੋਮਨ ਹਿੰਦਸਿਆਂ ਵਿੱਚ 500 ਦੀ ਪ੍ਰਤਿਨਿਧਤਾ ਕਰਦਾ ਹੈ।

ਹਵਾਲੇ