ਐਲ (ਅੰਗਰੇਜ਼ੀ ਅੱਖਰ)

ਲਾਤੀਨੀ ਵਰਣਮਾਲਾ
AaBbCcDd
EeFfGgHh
IiJjKkLl
MmNnOoPp
QqRrSsTt
UuVvWwXx
YyZz

L (ਨਾਮ ਐਲ[1] /ˈɛl/)[2] ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਬਾਰ੍ਹਵਾਂ ਅੱਖਰ ਹੈ। ਰੋਮਨ ਅੰਕਾਂ ਵਿੱਚ ਇਹ 50 ਦੀ ਪ੍ਰਤਿਨਿਧਤਾ ਕਰਦਾ ਹੈ।

ਹਵਾਲੇ