ਕਾਰਬਨੀ ਯੋਗ

ਕਾਰਬਨੀ ਯੋਗ ਗੈਸੀ, ਤਰਲ ਜਾਂ ਠੋਸ ਰਸਾਇਣਕ ਯੋਗਾਂ ਦੀ ਇੱਕ ਵੱਡੀ ਟੋਲੀ ਦਾ ਉਹ ਮੈਂਬਰ ਹੁੰਦਾ ਹੈਜੀਹਦੇ ਅਣੂਆਂ ਵਿੱਚ ਕਾਰਬਨ ਮੌਜੂਦ ਹੋਵੇ। ਇਤਿਹਾਸਕ ਕਾਰਨਾਂ ਕਰ ਕੇ ਕੁਝ ਤਰ੍ਹਾਂ ਦੇ ਕਾਰਬਨ-ਯੁਕਤ ਯੋਗ ਜਿਵੇਂ ਕਿ ਕਾਰਬਾਈਡ, ਕਾਰਬੋਨੇਟ, ਕਾਰਬਨ ਦੇ ਸਾਦੇ ਆਕਸਾਈਡ (ਮਿਸਾਲ ਵਜੋਂ CO ਅਤੇ CO2) ਅਤੇ ਸਾਇਆਨਾਈਡ ਅਕਾਰਬਨੀ ਗਿਣੇ ਜਾਂਦੇ ਹਨ।[1] The distinction between ਕਾਰਬਨੀ ਅਤੇ ਅਕਾਰਬਨੀ ਯੋਗਾਂ ਵਿਚਲਾ ਨਿੱਖੜਵਾਂਪਣ ਭਾਵੇਂ "ਰਸਾਇਣ ਵਿਗਿਆਨ ਦੇ ਵਿਸ਼ਾਲ ਵਿਸ਼ੇ ਨੂੰ ਤਰਤੀਬ ਦੇਣ ਵਿੱਚ ਸਹਾਈ ਹੁੰਦਾ ਹੈ।.. ਪਰ ਕੁਝ ਹੱਦ ਤੱਕ ਇਹ ਮਨ ਮੰਨਿਆਹੈ।"[2]

ਮੀਥੇਨ ਸਭ ਤੋਂ ਸਾਦੇ ਕਾਰਬਨੀ ਯੋਗਾਂ ਵਿੱਚੋਂ ਇੱਕ ਹੈ।

ਹਵਾਲੇ