ਕੀਵ

ਕੀਵ ਜਾਂ ਕੀਇਵ ([Київ (ਕਈਵ)] Error: {{Lang-xx}}: text has italic markup (help); [Киев (ਕੀਵ)] Error: {{Lang-xx}}: text has italic markup (help)) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿਤ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 2,611,300 ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।[1]

ਕੀਵ
Boroughs
10 ਦੀ ਸੂਚੀ
  • ਦਾਰਨਿਤਸਕੀ ਰੇਆਨ
  • ਦਸਨਿਆਂਸਕੀ ਰੇਆਨ
  • ਦਨੀਪ੍ਰੋਵਸਕੀ ਰੇਆਨ
  • ਹੋਲੋਸੀਵਸਕੀ ਰੇਆਨ
  • ਓਬੋਲੋਨਸਕੀ ਰੇਆਨ
  • ਪਚੇਰਸਕੀ ਰੇਆਨ
  • ਪੋਦਿਲਸਕੀ ਰੇਆਨ
  • ਸ਼ੇਵਚੇਨਕੀਵਸਕੀ ਰੇਆਨ
  • ਸੋਲੋਮਿਆਂਸਕੀ ਰੇਆਨ
  • ਸਵੀਆਤੋਸ਼ਿਨਸਕੀ ਰੇਆਨ
 • ਘਣਤਾ3,299/km2 (8,540/sq mi)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)

ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸ ਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।

ਹਵਾਲੇ