ਕੇਂਦਰੀ ਅਫ਼ਰੀਕਾ

ਕੇਂਦਰੀ ਅਫ਼ਰੀਕਾ ਅਫ਼ਰੀਕੀ ਮਹਾਂਦੀਪ ਦਾ ਕੇਂਦਰੀ ਖੇਤਰ ਹੈ ਜਿਸ ਵਿੱਚ ਬਰੂੰਡੀ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ ਅਤੇ ਰਵਾਂਡਾ ਸ਼ਾਮਲ ਹਨ। ਮੱਧ ਅਫ਼ਰੀਕਾ (ਸੰਯੁਕਤ ਰਾਸ਼ਟਰ ਵੱਲੋਂ ਵਰਤਿਆ ਜਾਂਦਾ ਸ਼ਬਦ) ਇੱਕ ਮਿਲਦਾ-ਜੁਲਦਾ ਸ਼ਬਦ ਹੈ ਜਿਸ ਵਿੱਚ ਅੰਗੋਲਾ, ਕੈਮਰੂਨ, ਕੇਂਦਰੀ ਅਫ਼ਰੀਕੀ ਗਣਰਾਜ, ਚਾਡ, ਕਾਂਗੋ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ, ਭੂ-ਮੱਧ ਰੇਖਾਈ ਗਿਨੀ, ਗੈਬਾਨ ਅਤੇ ਸਾਓ ਤੋਮੇ ਅਤੇ ਪ੍ਰਿੰਸੀਪੀ ਆਉਂਦੇ ਹਨ।[1]

     ਕੇਂਦਰੀ ਅਫ਼ਰੀਕਾ      ਮੱਧ ਅਫ਼ਰੀਕਾ (ਸੰਯੁਕਤ ਰਾਸ਼ਟਰ ਉਪਖੇਤਰ)      ਕੇਂਦਰੀ ਅਫ਼ਰੀਕੀ ਸੰਘ (ਅਪ੍ਰਚੱਲਤ)
ਕੇਂਦਰੀ ਅਫ਼ਰੀਕਾ ਅਤੇ ਮੱਧ ਪੂਰਬ ਉਤਲੀ ਇਹ ਵੀਡੀਓ ਐਕਸਪੀਡੀਸ਼ਨ 29 ਦੇ ਅਮਲੇ ਵੱਲੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੋਂ ਲਈ ਗਈ ਸੀ।

ਹਵਾਲੇ