ਸਾਓ ਤੋਮੇ ਅਤੇ ਪ੍ਰਿੰਸੀਪੀ

ਅਫ਼ਰੀਕਾ ਦਾ ਦੇਸ਼

ਸਾਓ ਤੋਮੇ ਅਤੇ ਪ੍ਰਿੰਸੀਪੀ, ਅਧਿਕਾਰਕ ਤੌਰ 'ਤੇ ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ, ਮੱਧ ਅਫ਼ਰੀਕਾ ਦੀ ਪੱਛਮੀ ਭੂ-ਮੱਧ ਰੇਖਾਈ ਤਟ ਕੋਲ ਗਿਨੀ ਦੀ ਖਾੜੀ ਵਿੱਚ ਸਥਿਤ ਇੱਕ ਪੁਰਤਗਾਲੀ ਬੋਲਣ ਵਾਲਾ ਟਾਪੂਨੁਮਾ ਦੇਸ਼ ਹੈ। ਇਹ ਦੋ ਮੁੱਖ ਟਾਪੂਆਂ ਦੁਆਲੇ ਵਸੇ ਦੋ ਬਹੀਰਿਆਂ ਦਾ ਬਣਿਆ ਹੋਇਆ ਹੈ: ਸਾਓ ਤੋਮੇ ਅਤੇ ਪ੍ਰਿੰਸੀਪੀ, ਜੋ ੧੪੦ ਕਿ.ਮੀ. ਦੀ ਵਿੱਥ 'ਤੇ ਹਨ ਅਤੇ ਗੈਬਾਨ ਦੀ ਉੱਤਰ-ਪੱਛਮੀ ਤਟਰੇਖਾ ਤੋਂ ਕ੍ਰਮਵਾਰ ੨੫੦ ਕਿ.ਮੀ. ਅਤੇ ੨੨੫ ਕਿ.ਮੀ. ਦੀ ਦੂਰੀ 'ਤੇ ਹਨ। ਦੋਵੇਂ ਟਾਪੂ ਲੁਪਤ ਹੋ ਚੁੱਕੇ ਜਵਾਲਾਮੁਖੀ ਪਹਾੜਾਂ ਦਾ ਹਿੱਸਾ ਹਨ। ਸਾਓ ਤੋਮੇ, ਜੋ ਉਚਿਤ ਅਕਾਰ ਦਾ ਦੱਖਣੀ ਟਾਪੂ ਹੈ, ਭੂ-ਮੱਧ ਰੇਖਾ ਤੋਂ ਜਮ੍ਹਾਂ ਉੱਤਰ ਵੱਲ ਸਥਿਤ ਹੈ। ਇਸਦਾ ਨਾਂ ਪੁਰਤਗਾਲੀ ਖੋਜੀਆਂ ਵੱਲੋਂ ਸੰਤ ਥਾਮਸ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ ਜੋ ਇਸ ਟਾਪੂ ਉੱਤੇ ਆਪਣੇ ਪ੍ਰੀਤੀ-ਭੋਜ ਦਿਹਾੜੇ 'ਤੇ ਅੱਪੜਿਆ ਸੀ।

ਸਾਓ ਤੋਮੇ ਅਤੇ ਪ੍ਰਿੰਸੀਪੀ
ਦਾ ਲੋਕਤੰਤਰੀ ਗਣਰਾਜ
República Democrática de
São Tomé e Príncipe
(ਪੁਰਤਗਾਲੀ)
Flag of ਸਾਓ ਤੋਮੇ ਅਤੇ ਪ੍ਰਿੰਸੀਪੀ
Coat of arms of ਸਾਓ ਤੋਮੇ ਅਤੇ ਪ੍ਰਿੰਸੀਪੀ
ਝੰਡਾਹਥਿਆਰਾਂ ਦੀ ਮੋਹਰ
ਮਾਟੋ: Unidade, Disciplina, Trabalho  (Portuguese)
"ਏਕਤਾ, ਅਨੁਸ਼ਾਸਨ, ਕਿੱਤਾ"
ਐਨਥਮ: Independência total
ਪੂਰਨ ਸੁਤੰਤਰਤਾ
Location of ਸਾਓ ਤੋਮੇ ਅਤੇ ਪ੍ਰਿੰਸੀਪੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਓ ਤੋਮੇ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਫ਼ੋਰੋ
ਅੰਗੋਲਾਰ
ਪ੍ਰਿੰਸੀਪੀਆਈ
ਵਸਨੀਕੀ ਨਾਮਸਾਓ ਤੋਮੀਆਈ[1]
Santomean
ਸਰਕਾਰਲੋਕਤੰਤਰੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਾਨੁਏਲ ਪਿੰਤੋ ਦਾ ਕੋਸਤਾ
• ਪ੍ਰਧਾਨ ਮੰਤਰੀ
ਪਾਤਰੀਸ ਤ੍ਰੋਵੋਆਦਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਪੁਰਤਗਾਲ ਤੋਂ
੧੨ ਜੁਲਾਈ ੧੯੭੫
ਖੇਤਰ
• ਕੁੱਲ
1,001 km2 (386 sq mi) (੧੮੩ਵਾਂ)
• ਜਲ (%)
ਆਬਾਦੀ
• ੨੦੧੧ ਅਨੁਮਾਨ
੧੮੩,੧੭੬[2] (੧੮੮ਵਾਂ)
• ਘਣਤਾ
[convert: invalid number] (੬੯ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੩੭੯ ਮਿਲੀਅਨ[3]
• ਪ੍ਰਤੀ ਵਿਅਕਤੀ
$੨,੨੫੧[3]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੨੪੮ ਮਿਲੀਅਨ[3]
• ਪ੍ਰਤੀ ਵਿਅਕਤੀ
$੧,੪੭੩[3]
ਐੱਚਡੀਆਈ (੨੦੧੧)Increase ੦.੫੦੯
Error: Invalid HDI value · ੧੪੪ਵਾਂ
ਮੁਦਰਾਦੋਬਰਾ (STD)
ਸਮਾਂ ਖੇਤਰUTC+੦ (UTC)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੨੩੯
ਇੰਟਰਨੈੱਟ ਟੀਐਲਡੀ.st

ਹਵਾਲੇ