ਕੋਸੋਵੋ ਗਣਰਾਜ

ਕੋਸੋਵੋ ਗਣਰਾਜ (ਅਲਬਾਨੀਆਈ: Republika e Kosovës; ਸਰਬੀਆਈ: Република Косово, Republika Kosovo) ਦੱਖਣੀ-ਪੂਰਬੀ ਯੂਰਪ ਦਾ ਇੱਕ ਅੰਸ਼-ਪ੍ਰਵਾਨਤ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪ੍ਰਿਸ਼ਤੀਨਾ ਹੈ। ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਦੱਖਣ ਵੱਲ ਮਕਦੂਨੀਆ ਗਣਰਾਜ, ਪੱਛਮ ਵੱਲ ਅਲਬਾਨੀਆ ਅਤੇ ਉੱਤਰ-ਪੱਛਮ ਵੱਲ ਮੋਂਟੇਨੇਗਰੋ ਨਾਲ ਲੱਗਦੀਆਂ ਹਨ; ਇਹ ਤਿੰਨੋਂ ਦੇਸ਼ ਹੀ ਇਸ ਦੇਸ਼ ਨੂੰ ਮਾਨਤਾ ਦਿੰਦੇ ਹਨ। ਕੋਸੋਵੋ ਦੇ ਜ਼ਿਆਦਾਤਰ ਇਲਾਕੇ 'ਤੇ ਕੋਸੋਵੀ ਸੰਸਥਾਵਾਂ ਦਾ ਕਬਜ਼ਾ ਹੈ ਪਰ ਉੱਤਰੀ ਕੋਸੋਵੋ, ਜੋ ਸਭ ਤੋਂ ਵੱਡਾ ਸਰਬੀਆਈ-ਪ੍ਰਧਾਨ ਇਲਾਕਾ ਹੈ, ਇਸ ਕਬਜੇ ਤੋਂ ਬਾਹਰ ਹੈ ਅਤੇ ਸਰਬੀਆਈ ਸੰਸਥਾਵਾਂ ਜਾਂ ਸਰਬੀਆ ਵੱਲੋਂ ਫੰਡ ਕੀਤੀਆਂ ਜਾਂਦੀਆਂ ਸਮਾਨ ਸੰਸਥਾਵਾਂ ਦੇ ਪ੍ਰਬੰਧ ਹੇਠ ਹੈ।

ਕੋਸੋਵੋ ਗਣਰਾਜ
[Republika e Kosovës] Error: {{Lang}}: text has italic markup (help) (ਅਲਬਾਨੀਆਈ)
[Република Косово] Error: {{Lang}}: text has italic markup (help) /
[Republika Kosovo] Error: {{Lang}}: text has italic markup (help) (ਸਰਬੀਆਈ)
Flag of ਕੋਸੋਵੋ
Coat of arms of ਕੋਸੋਵੋ
ਝੰਡਾਹਥਿਆਰਾਂ ਦੀ ਮੋਹਰ
ਐਨਥਮ: ਯੂਰਪ[1]
ਯੂਰਪੀ ਮਹਾਂਦੀਪ 'ਤੇ ਕੋਸੋਵੋ ਦੀ ਸਥਿਤੀ
ਯੂਰਪੀ ਮਹਾਂਦੀਪ 'ਤੇ ਕੋਸੋਵੋ ਦੀ ਸਥਿਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪ੍ਰਿਸ਼ਤੀਨਾ
ਅਧਿਕਾਰਤ ਭਾਸ਼ਾਵਾਂਅਲਬਾਨੀਆਈ, ਸਰਬੀਆਈ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਤੁਰਕ, ਗੋਰਾਨੀ, ਰੋਮਾਨੀ, ਬੋਸਨੀਆਈ
ਵਸਨੀਕੀ ਨਾਮਕੋਸੋਵਾਰ, ਕੋਸੋਵੀ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਆਤੀਫ਼ੇਤੇ ਜਾਹਿਆਗਾ
• ਪ੍ਰਧਾਨ ਮੰਤਰੀ
ਹਾਸ਼ਿਮ ਤਾਚੀ
ਵਿਧਾਨਪਾਲਿਕਾਕੋਸੋਵੋ ਦੀ ਸਭਾ
ਸਰਬੀਆ, UNMIK ਤੋਂ
 ਸੁਤੰਤਰਤਾ1
• ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਮਤਾ 1244
10 ਜੂਨ 1999
• ਦਰਜੇ ਦੇ ਨਿਪਟਾਰੇ ਦੀ ਤਜਵੀਜ਼
26 ਮਾਰਚ 2007
• ਕੋਸੋਵੋ ਵਿੱਚ ਕਨੂੰਨ ਮਿਸ਼ਨ ਦਾ ਯੂਰਪੀ ਸੰਘੀ ਰਾਜ
16 ਫਰਵਰੀ 2008
• ਘੋਸ਼ਣਾ
17 ਫਰਵਰੀ 2008
• ।SG ਨਿਰੀਖਣ ਦਾ ਖਾਤਮਾ
10 ਸਤੰਬਰ 2012
ਖੇਤਰ
• ਕੁੱਲ
10,908 km2 (4,212 sq mi)
• ਜਲ (%)
n/a
ਆਬਾਦੀ
• 2011 ਅਨੁਮਾਨ
1,733,842[2]
• 1991 ਜਨਗਣਨਾ
1,956,1962
• ਘਣਤਾ
220/km2 (569.8/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$12.859 ਬਿਲੀਅਨ[3]
• ਪ੍ਰਤੀ ਵਿਅਕਤੀ
$7,043
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$6.452 ਬਿਲੀਅਨ[3]
• ਪ੍ਰਤੀ ਵਿਅਕਤੀ
$3,534
ਗਿਨੀ30.0[4]
Error: Invalid Gini value
ਐੱਚਡੀਆਈ (2010)Increase 0.700[5]
Error: Invalid HDI value
ਮੁਦਰਾਯੂਰੋ (€)3 (EUR)
ਸਮਾਂ ਖੇਤਰUTC+1 (ਮੱਧ ਯੂਰਪੀ ਸਮਾਂ)
• ਗਰਮੀਆਂ (DST)
UTC+2 (ਮੱਧ ਯੂਰਪੀ ਗਰਮ-ਰੁੱਤੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+3814
ਆਈਐਸਓ 3166 ਕੋਡXK
  1. ]ਸੁਤੰਤਰਤਾ ਅੰਸ਼ਕ ਤੌਰ 'ਤੇ ਪ੍ਰਵਾਨਤ ਹੈ।
  2. ਮਰਦਮਸ਼ੁਮਾਰੀ ਮੁੜ ਉਸਾਰੀ ਗਈ ਹੈ; ਅਲਬੇਨੀਆਈ ਜਾਤੀ-ਸਮੂਹ ਦੇ ਬਹੁਤਿਆਂ ਨੇ ਕੱਟੀ ਕਰ ਦਿੱਤੀ ਸੀ।
  3. ਇੱਕ ਤਰਫ਼ਾ ਅਪਣਾਇਆ ਗਿਆ; ਕੋਸੋਵੋ ਯੂਰੋਜੋਨ ਦਾ ਰਸਮੀ ਮੈਂਬਰ ਨਹੀਂ ਹੈ।
  4. XK ਯੂਰਪੀ ਕਮਿਸ਼ਨ, ਸਵਿਟਜ਼ਰਲੈਂਡ, ਡੌਇੱਚ ਬੂੰਡਸਬਾਂਕ ਅਤੇ ਹੋਰ ਸੰਸਥਾਵਾਂ ਵੱਲੋਂ ਵਰਤਿਆ ਜਾਂਦਾ ਵਕਤੀ ਕੋਡ ਹੈ।
  5. ਨਿਅਤ ਤਾਰਾਂ ਲਈ +381; Kosovo-licenced mobile phone providers use +377 (Monaco) or +386 (Slovenia) instead.

ਕੋਸੋਵੋ ਗਣਰਾਜ ਨੂੰ 96 ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਅੰਤਰਰਾਸ਼ਟਰੀ ਵਿੱਤੀ ਫੰਡ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਸੜਕ ਅਤੇ ਢੋਆ-ਢੁਆਈ ਯੂਨੀਅਨ ਦਾ ਮੈਂਬਰ ਹੈ ਅਤੇ ਮੁੜ-ਉਸਾਰੀ ਅਤੇ ਵਿਕਾਸ ਯੂਰਪੀ ਬੈਂਕ ਦਾ ਮੈਂਬਰ ਬਣਨ ਲਈ ਤਿਆਰ-ਬਰ-ਤਿਆਰ ਹੈ।[6]

ਹਵਾਲੇ