ਖਾਰਕੀਵ

ਯੂਕਰੇਨ ਦਾ ਸ਼ਹਿਰ

ਖਾਰਕੀਵ (Ukrainian: Харків, ਉਚਾਰਨ [ˈxɑrkiw]),[4] ਜਾਂ ਖਾਰਕੋਵ (ਰੂਸੀ: Ха́рьков; IPA: [ˈxarʲkəf]),[4] ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਸਲੋਬੋਯਾਨਸ਼ਚੀਨਾ ਨਾਮਕ ਇਤਿਹਾਸਕ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। 6 ਸਤੰਬਰ, 2012 ਦੇ ਰਾਜਖੇਤਰੀ ਵਾਧੇ ਮਗਰੋਂ ਇਸ ਸ਼ਹਿਰ ਦਾ ਖੇਤਰਫਲ 310 ਵਰਗ ਕਿ.ਮੀ. ਤੋਂ ਵਧ ਕੇ 350 ਵਰਗ ਕਿ.ਮੀ. ਹੋ ਗਿਆ।[5]

ਖਾਰਕੀਵ
Boroughs
List
  • Dzerzhynsky Raion
  • Zhovtnevy Raion
  • Kyivsky Raion
  • Kominternivsky Raion
  • Leninsky Raion
  • Moskovsky Raion
  • Frunzensky Raion
  • Ordzhonikidzevsky Raion
  • Chervonozavodsky Raion
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਹਵਾਲੇ