ਜੀਵ ਟੈਕਨਾਲੋਜੀ

ਜੀਵ ਟੈਕਨਾਲੋਜੀ ਲਾਭਕਾਰੀ ਚੀਜ਼ਾਂ ਬਣਾਉਣ ਵਾਸਤੇ ਪ੍ਰਾਣਧਾਰੀ ਪ੍ਰਬੰਧਾਂ ਦੀ ਵਰਤੋਂ ਨੂੰ ਆਖਦੇ ਹਨ ਜਾਂ "ਟੈਕਨਾਲੋਜੀ ਦੀ ਅਜਿਹੀ ਕੋਈ ਵੀ ਵਰਤੋਂ ਜੋ ਕਿਸੇ ਖ਼ਾਸ ਮਕਸਦ ਵਾਸਤੇ ਜੀਵ-ਪ੍ਰਬੰਧ ਵਰਤ ਕੇ ਉਪਜਾਂ ਜਾਂ ਅਮਲਾਂ ਨੂੰ ਬਣਾਉਂਦੀ ਜਾਂ ਬਦਲਦੀ ਹੋਵੇ" (ਜੀਵ ਵੰਨ-ਸੁਵੰਨਤਾ ਉੱਤੇ ਯੂ.ਐੱਨ. ਦਾ ਸਮਝੌਤਾ, ਧਾਰਾ 2).[1]

ਇੰਸੂਲੀਨ ਦੇ ਰਵੇ

ਹਵਾਲੇ