ਤ੍ਰੀਮੂਰਤੀ

ਤ੍ਰੀਮੂਰਤੀ (ਸੰਸਕ੍ਰਿਤ: त्रिमूर्ति) ਪ੍ਰਾਚੀਨ ਹਿੰਦੂ ਧਰਮ ਦੀ ਇੱਕ ਬੁਨਿਆਦੀ ਧਾਰਨਾ ਹੈ। ਇਸ ਵਿੱਚ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਹਨ। ਇਨ੍ਹਾਂ ਦਾ ਕੰਮ ਕ੍ਰਮਵਾਰ ਸੰਸਾਰ ਨੂੰ ਪੈਦਾ ਕਰਨਾ, ਇਸ ਦੀ ਪਾਲਣਾ ਕਰਨਾ ਅਤੇ ਇਸ ਦਾ ਸ਼ੰਘਾਰ ਕਰਨਾ ਮੰਨਿਆ ਜਾਂਦਾ ਹੈ।[1][2] ਇਨ੍ਹਾਂ ਤਿੰਨ ਦੇਵਤਿਆਂ ਨੂੰ ਹਿੰਦੂ ਤ੍ਰੀਮੂਰਤੀ ਕਿਹਾ ਜਾਂਦਾ ਹੈ।[3]

ਤ੍ਰੀਮੂਰਤੀ
ਦੇਵਨਾਗਰੀत्रिमूर्ति

ਹਵਾਲੇ