ਨਾਗੋਰਨੋ-ਕਾਰਾਬਾਖ ਗਣਤੰਤਰ

ਨਾਗੋਰਨੋ-ਕਾਰਾਬਾਖ ਗਣਤੰਤਰ (NKR; ਅਰਮੀਨੀਆਈ: Լեռնային Ղարաբաղի Հանրապետություն Lernayin Gharabaghi Hanrapetut'yun; ਅਜ਼ੇਰੀ: [Dağlıq Qarabağ Respublikası] Error: {{Lang}}: text has italic markup (help)) ਜਾਂ ਅਰਤਸਾਖ ਗਣਤੰਤਰ (ਅਰਮੀਨੀਆਈ: Արցախի Հանրապետություն Arts'akhi Hanrapetut'yun),[2] ਦੱਖਣੀ ਕੌਕਸ ਵਿੱਚ ਇੱਕ ਗ਼ੈਰ ਮਾਨਤਾ ਪ੍ਰਾਪਤ ਗਣਤੰਤਰ ਹੈ। ਸੰਯੁਕਤ ਰਾਸ਼ਟਰ ਇਸਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਦਾ ਹੈ, ਪਰ ਇਹ ਅਸਲ ਵਿੱਚ ਅਰਮੀਨੀਆਈ ਵੱਖਵਾਦੀਆਂ ਅਧੀਨ ਹੈ। ਨਾਗੋਰਨੋ-ਕਾਰਾਬਾਖ ਗਣਤੰਤਰ ਅਧੀਨ ਸਾਬਕਾ ਨਾਗੋਰਨੋ-ਕਾਰਾਬਾਖ ਸੂਬਾ ਅਤੇ ਉਸਦੇ ਆਲੇ-ਦੁਆਲੇ ਦਾ ਕੁਝ ਇਲਾਕਾ ਹੈ, ਇਸ ਤਰ੍ਹਾਂ ਇਸਦੀ ਸਰਹੱਦ ਪੱਛਮ ਵੱਲ ਆਰਮੀਨੀਆ, ਦੱਖਣ ਵੱਲ ਈਰਾਨ ਅਤੇ ਉੱਤਰ ਅਤੇ ਪੂਰਬ ਵੱਲ ਅਜ਼ਰਬਾਈਜਾਨ ਨਾਲ ਲਗਦੀ ਹੈ।[3]

ਨਾਗੋਰਨੋ-ਕਾਰਾਬਾਖ ਗਣਤੰਤਰ
Լեռնային Ղարաբաղի Հանրապետություն
Lernayin Gharabaghi Hanrapetut'yun
Dağlıq Qarabağ Respublikası
Flag of Nagorno-Karabakh
Coat of arms of Nagorno-Karabakh
ਝੰਡਾਹਥਿਆਰਾਂ ਦੀ ਮੋਹਰ
ਐਨਥਮ: Ազատ ու Անկախ Արցախ (Armenian)
Azat u Ankakh Artsakh  (transliteration)
Free and Independent Artsakh
(transliteration)
Free and Independent Artsakh
Location of Nagorno-Karabakh
ਰਾਜਧਾਨੀਸਤੇਪਾਨਾਕਰਤ
ਸਭ ਤੋਂ ਵੱਡਾ ਸ਼ਹਿਰਰਾਜਧਾਨੀ
ਅਧਿਕਾਰਤ ਭਾਸ਼ਾਵਾਂਆਰਮੀਨੀਆਈ
ਸਰਕਾਰਅੰਸ਼ਕ-ਰਾਸ਼ਟਰਪਤੀ ਰਾਜ
• ਰਾਸ਼ਟਰਪਤੀ
ਬਾਕੋ ਸਾਹਾਕਿਆਨ
• 

• ਪ੍ਰਧਾਨ ਮੰਤਰੀ
ਅਰਾਇਕ ਹਾਰੁਤਯੁਨਯਾਨ
ਵਿਧਾਨਪਾਲਿਕਾਰਾਸ਼ਟਰੇ ਅਸੈਂਬਲੀ
 ਸੋਵੀਅਤ ਸੰਘ ਤੋਂ ਅਜ਼ਾਦੀ
• ਘੋਸ਼ਣਾ
2 ਸਤੰਬਰ 1991
• ਮਾਨਤਾ
3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰ
ਖੇਤਰ
• ਕੁੱਲ
11,458 km2 (4,424 sq mi)
ਆਬਾਦੀ
• 2015 ਜਨਗਣਨਾ
150,932[1]
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$1.6 ਬਿੱਲੀਅਨ (n/a)
• ਪ੍ਰਤੀ ਵਿਅਕਤੀ
$2,581 (2011 est.) (n/a)
ਮੁਦਰਾ
ਨਾਗੋਰਨੋ-ਕਾਰਾਬਾਖ ਦਿਰਹਾਮ
(AMD)
ਸਮਾਂ ਖੇਤਰUTC+4 (AMT)
• ਗਰਮੀਆਂ (DST)
UTC+4 (Not observed)
ਕਾਲਿੰਗ ਕੋਡ+374 47
ਇੰਟਰਨੈੱਟ ਟੀਐਲਡੀ.am, .հայ (de facto)

ਨਾਗੋਰਨੋ-ਕਾਰਾਬਾਖ ਗਣਤੰਤਰ ਅੰਸ਼ਕ ਤੌਰ ਉੱਤੇ ਰਾਸ਼ਟਰਪਤੀ ਰਾਜ ਅਧੀਨ ਹੈ, ਅਤੇ ਇਸਦੀ ਵਿਧਾਨ ਸਭਾ ਵਿੱਕ ਇੱਕੋ ਸਦਨ ਹੈ। ਆਰਮੀਨੀਆ ਨਾਲ ਇਸਦੀ ਨਿਰਭਰਤਾ ਅਤੇ ਸਾਂਝ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਨਾਲ ਇਹ ਆਰਮੀਨੀਆ ਦਾ ਹੀ ਇੱਕ ਭਾਗ ਹੈ। ਇਸਦਾ ਇਲਾਕਾ ਬਹੁਤ ਪਹਾੜੀ ਹੈ, ਅਤੇ ਔਸਤਨ ਸਮੁੱਦਰੀ ਤਲ ਤੋਂ ਉਚਾਈ 1097 ਮੀਟਰ ਹੈ। ਅਬਾਦੀ ਮੁੱਖ ਤੌਰ ਉੱਤੇ ਇਸਾਈ ਹੈ। ਕਈ ਪੁਰਾਤਨ ਗਿਰਜਿਆਂ ਅਤੇ ਮਠਾਂ ਕਰਕੇ ਸੈਲਾਨੀਆਂ ਲਈ ਇਹ ਢੁਕਵੀਂ ਥਾਂ ਹੈ।

ਨਾਗੋਰਨੋ-ਕਾਰਾਬਾਖ ਦੇ ਮੁੱਖ ਸ਼ਹਿਰ ਅਤੇ ਕਸਬੇ

ਹਵਾਲੇ