ਪਰਾਧੀਕਰਨ ਨਿਯਤਰਣ

ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿੱਚ,ਪਰਾਧੀਕਰਨ ਨਿਯਤਰਣ ਪੁਸਤਕ ਸੁੱਚੀ ਅਤੇ ਗ੍ਰੰਥ ਸੁੱਚੀ ਦੀ ਜਾਣਕਾਰੀ ਨਾਲ ਸਬੰਦਿਤਇੱਕ ਪ੍ਰਕ੍ਰਿਆ ਹੈ। ਇਸ ਦੇ ਅਤਰਗਤ ਹਰ ਵਿਸ਼ੇ ਲਈ ਅਲੱਗ ਅਤੇ ਵਿਸ਼ੇਸ਼ ਨਾਂ ਦਾ ਉਪਯੋਗ ਕੀਤਾ ਜਾਂਦਾ ਹੈ।[1][2]

ਕੈਟਲੋਗ ਵਿੱਚ ਇੱਕ ਹੀ ਵਿਸ਼ੇ ਦਾ ਪ੍ਰਯੋਗ ਸਾਰੇ ਸਦਰਭਾਂ ਦੇ ਵਰਣਨ ਲਈ ਲੇਖਕ, ਪੁਸਤਕ, ਨਿਗਮ ਵਿਸ਼ੇਸ਼ ਦੇ ਨਾਲ-ਨਾਲ ਵਸ਼ਿਸ਼ਟ ਅਤੇ ਅਸਦਿਗਧ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਕਿ ਲਗਾਤਾਰ ਮਾਣਕ ਸਥਿਤੀ ਬਣੀ ਰਹੇ ਅਤੇ ਉਸ ਦੇ ਸਮਗਰ ਮੂਲਆਕਨ ਵਿੱਚ ਸਹਾਇਕ ਸਿੱਧ ਹੋਣ। [3][9]

ਪਰਾਧੀਕਰਨ ਨਿਯਤਰਣ ਦੀਆਂ ਵਿਸ਼ੇਸ਼ਤਾਵਾਂ

ਹੋਰ ਦੇਖੋ

ਬਾਹਰੀ ਕੜੀਆਂ