ਪਾਮੀਰ ਪਹਾੜ

ਮੱਧ ਏਸ਼ੀਆ ਵਿੱਚ ਪਹਾੜੀ ਲੜੀ

ਪਾਮੀਰ ਪਰਬਤ (ਅੰਗਰੇਜ਼ੀ: Pamir Mountains, ਫ਼ਾਰਸੀ: رشته کوه های پامیر) ਮੱਧ ਏਸ਼ੀਆ ਵਿੱਚ ਸਥਿਤ ਇੱਕ ਪ੍ਰਮੁੱਖ ਪਰਬਤ ਲੜੀ ਹੈ, ਜਿਸਦੀ ਰਚਨਾ ਹਿਮਾਲਾ, ਤੀਇਨ ਸ਼ਾਨ, ਕਾਰਾਕੋਰਮ, ਕੁਨਲੁਨ ਅਤੇ ਹਿੰਦੂ ਕੁਸ਼ ਲੜੀਆਂ ਦੇ ਸੰਗਮ ਨਾਲ ਹੋਈ ਹੈ। ਪਾਮੀਰ ਸੰਸਾਰ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਹਨ ਅਤੇ 18ਵੀਂ ਸਦੀ ਤੋਂ ਇਨ੍ਹਾਂ ਨੂੰ ਸੰਸਾਰ ਦੀ ਛੱਤ ਕਿਹਾ ਜਾਂਦਾ ਹੈ।[1][2] ਇਸ ਦੇ ਇਲਾਵਾ ਇਨ੍ਹਾਂ ਨੂੰ ਇਨ੍ਹਾਂ ਦੇ ਚੀਨੀ ਨਾਮ ਕੋਂਗਲਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਉੱਗਣ ਵਾਲੇ ਜੰਗਲੀ ਪਿਆਜ ਦੇ ਨਾਮ ਉੱਤੇ ਇਨ੍ਹਾਂ ਨੂੰ ਪਿਆਜੀ ਪਹਾੜ ਵੀ ਕਿਹਾ ਜਾਂਦਾ ਸੀ।

ਪਾਮੀਰ ਪਰਬਤ
Pamir Mountains from an airplane, June 2008
ਸਿਖਰਲਾ ਬਿੰਦੂ
ਚੋਟੀIsmail Samani Peak
ਉਚਾਈ7,495 m (24,590 ft)
ਗੁਣਕ38°55′N 72°01′E / 38.917°N 72.017°E / 38.917; 72.017
ਭੂਗੋਲ
ਪਾਮੀਰ ਪਰਬਤ, ਅਫਗਾਨਿਸਤਾਨ, ਚੀਨ , ਕਿਰਗਿਜ਼ਸਤਾਨ, ਪਾਕਿਸਤਾਨ ਅਤੇ ਤਾਜਿਕਸਤਾਨ ਵਿੱਚ ਸਥਿਤ ਹਨ।
ਦੇਸ਼
ਸੂਚੀ
  • ਤਾਜਿਕਸਤਾਨ
  • ਕਿਰਗਿਜ਼ਸਤਾਨ
  • ਅਫਗਾਨਿਸਤਾਨ
  • ਪਾਕਿਸਤਾਨ
  • ਚੀਨ
ਰਾਜ/ਸੂਬੇ
ਸੂਚੀ
  • Gorno-Badakhshan
  • Wakhan
  • North-West Frontier Province
  • Gilgit–Baltistan
  • Xinjiang of China
ਲੜੀ ਗੁਣਕ39°N 72°E / 39°N 72°E / 39; 72

ਹਵਾਲੇ