ਪਿਓਂਗਯਾਂਗ

ਪਿਓਂਗਯਾਂਗ (평양, ਕੋਰੀਆਈ ਉਚਾਰਨ: [pʰjɔŋjaŋ], ਅੱਖਰੀ ਅਰਥ: "ਪੱਧਰੀ ਭੋਂ") ਉੱਤਰੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਾਏਦੋਂਗ ਦਰਿਆ ਦੇ ਕੰਢੇ ਸਥਿਤ ਹੈ ਅਤੇ 2008 ਮਰਦਮਸ਼ੁਮਾਰੀ ਦੇ ਮੁਢਲੇ ਨਤੀਜਿਆਂ ਮੁਤਾਬਕ ਇਸ ਦੀ ਅਬਾਦੀ 3,255,388 ਹੈ।[2] ਇਸਨੂੰ ਦੱਖਣੀ ਪਿਓਂਗਾਨ ਸੂਬੇ ਤੋਂ 1964 ਵਿੱਚ ਵੱਖ ਕਰ ਦਿੱਤ ਗਿਆ ਸੀ। ਇਸ ਦਾ ਪ੍ਰਬੰਧ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ (ਚਿਖਾਲਸੀ) ਵਜੋਂ ਕੀਤਾ ਜਾਂਦਾ ਹੈ ਨਾ ਕਿ ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਾਂਗ ਜੋ ਇੱਕ ਵਿਸ਼ੇਸ਼ ਸ਼ਹਿਰ (ਤੇਊਕਬਿਓਲਸੀ) ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ।

ਪਿਓਂਗਯਾਂਗ
Boroughs
18 ਜ਼ਿਲ੍ਹੇ, 1 ਕਾਊਂਟੀ
  • ਚੁੰਗ-ਗੁਈਓਕ
  • ਪਿਓਂਗਚੋਨ-ਗੁਈਓਕ
  • ਪੋਤੋਂਗਗੰਗ-ਗੁਈਓਕ
  • ਮੋਰਨਬੋਂਗ-ਗੁਈਓਕ
  • ਸੋਸੋਂਗ-ਗੁਈਓਕ
  • ਸੋਂਗੀਓ-ਗੁਈਓਕ
  • ਤੋਂਗਦਾਇਵੋਨ-ਗੁਈਓਕ
  • ਤਾਇਦੋਂਗਗਾਂਗ-ਗੁਈਓਕ
  • ਸਾਦੋਂਗ-ਗੁਈਓਕ
  • ਤਾਇਸੋਂਗ-ਗੁਈਓਕ
  • ਮਾਂਗਯੋਂਗਦਾਇ-ਗੁਈਓਕ
  • ਹਿਓਂਗਜਿਸਾਨ-ਗੁਈਓਕ
  • ਰਿਓਂਗਸੋਂਗ-ਗੁਈਓਕ
  • ਸਮਸੋਕ-ਗੁਈਓਕ
  • ਰਿਓਕਪੋ-ਗੁਈਓਕ
  • ਨਕਰਾਂਗ-ਗੁਈਓਕ
  • ਸੂਨਾਨ-ਗੁਈਓਕ
  • ਉਨਜੋਂਗ-ਗੁਈਓਕ
  • ਕਾਂਗਦੋਂਗ-ਗੂਨ

ਹਵਾਲੇ