ਫ਼ਾਰਮੂਲਾ ਵਨ

ਫ਼ਾਰਮੂਲਾ ਵਨ, ਜਿਹਨੂੰ ਫ਼ਾਰਮੂਲਾ 1 ਜਾਂ ਐੱਫ਼1 ਵੀ ਆਖਿਆ ਜਾਂਦਾ ਹੈ ਅਤੇ ਦਫ਼ਤਰੀ ਤੌਰ ਉੱਤੇ ਐੱਫ਼.ਆਈ.ਏ. ਫ਼ਾਰਮੂਲਾ ਵਨ ਵਿਸ਼ਵ ਮੁਕਾਬਲਾ ਕਹਿ ਕੇ ਸੱਦਿਆ ਜਾਂਦਾ ਹੈ,[2] ਇੱਕ ਸੀਟ ਵਾਲ਼ੀਆਂ ਗੱਡੀਆਂ ਦੀਆਂ ਦੌੜਾਂ 'ਚੋਂ ਸਭ ਤੋਂ ਉੱਤਮ ਦਰਜੇ ਦਾ ਟਾਕਰਾ ਹੈ ਜਿਹਨੂੰ ਅੰਤਰਰਾਸ਼ਟਰੀ ਮੋਟਰ-ਕਾਰ ਸੰਘ (ਐੱਫ਼।ਆਈ.ਏ.) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਨਾਂ ਵਿੱਚ ਆਉਂਦਾ "ਫ਼ਾਰਮੂਲਾ ਅਸੂਲਾਂ ਦੇ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਨੂੰ ਸਾਰੇ ਹਿੱਸੇਦਾਰਾਂ ਦੀਆਂ ਗੱਡੀਆਂ ਨੇ ਮੰਨਣਾ ਹੁੰਦਾ ਹੈ।[3] ਇਸ ਟਾਕਰੇ ਦੀ ਹਰੇਕ ਲੜੀ ਵਿੱਚ ਦੌੜਾਂ ਦਾ ਸਿਲਸਿਲਾ ਹੁੰਦਾ ਹੈ ਜਿਹਨਾਂ ਨੂੰ ਗਰਾਂ ਪ੍ਰੀ (ਫ਼ਰਾਂਸੀਸੀ ਤੋਂ, ਮੂਲ ਭਾਵ 'ਮਹਾਨ ਇਨਾਮ') ਆਖਿਆ ਜਾਂਦਾ ਹੈ ਅਤੇ ਜੋ ਜੱਗ ਭਰ ਵਿੱਚ ਜਨਤਕ ਅਤੇ ਇਰਾਦਤਨ ਬਣਾਏ ਚੱਕਰਾਂ ਉੱਤੇ ਕਰਵਾਈਆਂ ਜਾਂਦੀਆਂ ਹਨ।

ਫ਼ਾਰਮੂਲਾ ਵਨ
Formula One
ਤਸਵੀਰ:2005 British Grand Prix grid start.jpg
ਸ਼੍ਰੇਣੀਇੱਕ-ਗੱਦੀ
ਦੇਸ਼ਅੰਤਰਰਾਸ਼ਟਰੀ
ਉਦਘਾਟਨੀ ਲੜੀ1950[1]
ਚਾਲਕ22
ਖਿਡਾਰੀ-jutt11
ਉਸਰਈਏ11
ਇੰਜਨ ਮੁਹੱਈਆਕਾਰਫ਼ਰਾਰੀ · ਮਰਸੀਡੀਜ਼ · ਰਿਨਾਲਟ
ਪਹੀਆ ਮੁਹੱਈਆਕਾਰਪਿਰੇਲੀ
ਚਾਲਕਾਂ 'ਚੋਂ ਜੇਤੂਜਰਮਨੀ ਸੈਬਾਸਟੀਆਨ ਵੈਟਲ
(ਰੈੱਡ ਬੁੱਲ ਰੇਸਿੰਗ)
Constructors' championਆਸਟਰੀਆ ਰੈੱਡ ਬੁੱਲ ਰੇਸਿੰਗ
ਦਫ਼ਤਰੀ ਵੈੱਬਸਾਈਟwww.formula1.com
ਚੱਲਦੀ ਲੜੀ

ਹਵਾਲੇ