ਫ਼ੀਬੋਨਾਚੀ

ਲੀਓਨਾਰਦੋ ਬੋਨਾਚੀ (ਅੰ. 1170 – ਅੰ. 1250)[2]— ਆਮ ਮਸ਼ਹੂਰ ਨਾਮ ਫ਼ੀਬੋਨਾਚੀ (ਇਤਾਲਵੀ: [fiboˈnattʃi]), ਲੀਓਨਾਰਦੋ ਆਫ਼ ਪੀਸਾ, ਲੀਓਨਾਰਦੋ ਪਿਸਾਨੋ ਬਿਗੋਲੋ, ਲੀਓਨਾਰਦੋ ਫ਼ੀਬੋਨਾਚੀਮੱਧਕਾਲ ਦਾ ਸਭ ਪ੍ਰਤਿਭਾਸ਼ਾਲੀ ਮੰਨਿਆ ਜਾਣ ਵਾਲਾ ਪੱਛਮੀ ਹਿਸਾਬਦਾਨ ਸੀ।[3][4]

ਫ਼ੀਬੋਨਾਚੀ
ਫ਼ੀਬੋਨਾਚੀ ਦਾ ਪੋਰਟਰੇਟ, ਅਗਿਆਤ ਚਿੱਤਰਕਾਰ
ਜਨਮਅੰ. 1170–75
ਪੀਸਾ[1]
ਮੌਤਅੰ. 1240–50
most likely ਪੀਸਾ
ਰਾਸ਼ਟਰੀਅਤਾਇਤਾਲਵੀ
ਪੇਸ਼ਾਹਿਸਾਬਦਾਨ
ਲਈ ਪ੍ਰਸਿੱਧ
  • ਲਿਬੇਰ ਅਬਾਚੀ, ਯੂਰਪ ਹਿੰਦੂ-ਅਰਬੀ ਅੰਕ ਸਿਸਟਮ ਹਰਮਨ ਪਿਆਰਾ ਬਣਾਇਆ।
  • Fibonacci numbers
ਮਾਤਾ-ਪਿਤਾGuglielmo Bonacci

ਫ਼ੀਬੋਨਾਚੀ ਪੱਛਮੀ ਸੰਸਾਰ ਵਿੱਚ ਮੁੱਖ ਤੌਰ 'ਤੇ 1202 ਦੀ ਆਪਣੀ ਰਚਨਾ ਲਿਬੇਰ ਅਬਾਚੀ (ਗਣਨਾ ਦੀ ਕਿਤਾਬ) ਰਾਹੀਂ, ਹਿੰਦੂ-ਅਰਬੀ ਅੰਕ ਸਿਸਟਮ ਹਰਮਨ ਪਿਆਰਾ ਬਣਾਇਆ।[5][6] ਉਸ ਨੇ ਯੂਰਪ ਵਿੱਚ ਫ਼ੀਬੋਨਾਚੀ ਅੰਕਾਂ ਦੀ ਲੜੀ ਦੀ ਵੀ ਜਾਣ ਪਛਾਣ ਕਰਵਾਈ, ਜਿਸ ਨੂੰ ਉਸਨੇ ਲਿਬੇਰ ਅਬਾਚੀ ਵਿੱਚ ਇੱਕ ਉਦਾਹਰਨ ਦੇ ਤੌਰ 'ਤੇ ਵਰਤਿਆ ਹੈ।[7]

ਜ਼ਿੰਦਗੀ

ਫ਼ੀਬੋਨਾਚੀ ਦਾ ਜਨਮ 1170 ਦੇ ਨੇੜੇ ਤੇੜੇ ਪੀਸਾ ਵਿੱਚ ਹੋਇਆ ਸੀ।

ਹਵਾਲੇ