ਬੈਨ ਐਫ਼ਲੇਕ

ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ (ਜਨਮ 15 ਅਗਸਤ 1972),[1] ਜਾਂ ਬੈਨ ਐਫਲੈਕ ਇੱਕ ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ। ਇਸਨੇ ਦੋ ਔਸਕਰ ਇਨਾਮ ਅਤੇ 3 ਗੋਲਡਨ ਗਲੋਬ ਇਨਾਮ ਜਿੱਤੇ ਹਨ।

ਬੈਨ ਐਫ਼ਲੇਕ
2015 ਸੈਨ ਡਿਏਗੋ ਕਾਮਿਕ-ਕਾਨ ਇੰਟਰਨੈਸ਼ਨਲ ਵਿਖੇ ਬੈਨ
ਜਨਮ
ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ

(1972-08-15) ਅਗਸਤ 15, 1972 (ਉਮਰ 51)
ਅਲਮਾ ਮਾਤਰਵਰਮੋਂਟ ਯੂਨੀਵਰਸਿਟੀ
ਔਕਸੀਡੈਂਟਲ ਕਾਲਜ
ਪੇਸ਼ਾਅਦਾਕਾਰ, ਫ਼ਿਲਮਕਾਰ
ਸਰਗਰਮੀ ਦੇ ਸਾਲ1981–ਵਰਤਮਾਨ
ਜੀਵਨ ਸਾਥੀ
ਜੈਨੀਫ਼ਰ ਗਾਰਨਰ
(ਵਿ. 2005; ਤ. 2018)

ਬੱਚੇ3
ਰਿਸ਼ਤੇਦਾਰਕੇਸੀ ਐਫ਼ਲੇਕ (ਭਰਾ)
ਸਮਰ ਫ਼ੀਨਿਕਸ (ਭਾਬੀ)

ਮੁੱਢਲਾ ਜੀਵਨ

ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ[2] ਦਾ ਜਨਮ ਬਰਕਲੇ, ਕੈਲੀਫੋਰਨੀਆ ਵਿੱਚ 15 ਅਗਸਤ 1972 ਨੂੰ ਹੋਇਆ।[3] ਇਸ ਦਾ ਆਖ਼ਰੀ ਨਾਂ ਐਫ਼ਲੇਕ ਸਕਾਟਿਸ਼ ਮੂਲ ਦਾ ਹੈ। ਇਸ ਦੇ ਵੱਡੇ-ਵਡੇਰੇ ਅੰਗਰੇਜ਼, ਆਈਰਿਸ਼, ਜਰਮਨ ਅਤੇ ਸਵਿਸ ਮੂਲ ਦੇ ਸਨ।[4][5][6] ਇਸ ਦੇ ਮਾਪਿਆਂ ਨੇ ਇਸ ਦਾ ਨਾਂ ਗੇਜ਼ਾ ਇੱਕ ਹੰਗੇਰੀਅਨ ਦੋਸਤ ਦੇ ਕਰ ਕੇ ਰੱਖਿਆ ਜੋ ਯਹੂਦੀ ਘੱਲੂਘਾਰਾ ਸਮੇਂ ਬੱਚ ਗਿਆ ਸੀ।[2]

ਫ਼ਿਲਮੋਗਰਾਫ਼ੀ

  • ਸਕੂਲ ਟਾਈਜ਼ (School Ties) - 1992
  • ਗੁਡ ਵਿਲ ਹੰਟਿੰਗ (Good Will Hunting) - 1997
  • ਸ਼ੇਕਸਪੀਅਰ ਇਨ ਲਵ (Shakespeare in Love) - 1998
  • ਫ਼ੋਰਸੇਸ ਆਫ਼ ਨੇਚਰ (Forces of Nature) - 1999
  • 200 ਸਿਗਰੇਟਸ (200 Cigarettes) - 1999

ਹਵਾਲੇ