ਬੋਤਸਵਾਨਾ

ਬੋਤਸਵਾਨਾ, ਅਧਿਕਾਰਕ ਤੌਰ ਉੱਤੇ ਬੋਤਸਵਾਨਾ ਦਾ ਗਣਰਾਜ (ਤਸਵਾਨਾ: Lefatshe la Botswana), ਦੱਖਣੀ ਅਫ਼ਰੀਕਾ ਵਿੱਚ ਸਥਿਤ ਇੱਕ ਘਿਰਿਆ ਹੋਇਆ ਦੇਸ਼ ਹੈ। ਇੱਥੋਂ ਦੇ ਨਾਗਰਿਕ ਆਪਣੇ-ਆਪ ਨੂੰ ਬਾਤਸਵਾਨਾ (ਇੱਕ-ਵਚਨ: ਮਾਤਸਵਾਨਾ) ਦੱਸਦੇ ਹਨ ਪਰ ਬਹੁਤ ਸਾਰੇ ਪੰਜਾਬੀ ਸਰੋਤਾਂ ਦੇ ਮੁਤਾਬਕ ਬੋਤਸਵਾਨੀ ਵੀ ਠੀਕ ਹੈ। ਪੂਰਵਲਾ ਬਰਤਾਨਵੀ ਰਾਖਵਾਂ ਬੇਚੂਆਨਾਲੈਂਡ ਇਹ ਦੇਸ਼ 30 ਸਤੰਬਰ 1966 ਵਿੱਚ ਰਾਸ਼ਟਰਮੰਡਲ ਵਿੱਚ ਆਪਣੀ ਅਜ਼ਾਦੀ ਤੋਂ ਬਾਅਦ ਬੋਤਸਵਾਨਾ ਕਿਹਾ ਜਾਣ ਲੱਗਾ। ਅਜ਼ਾਦੀ ਤੋਂ ਬਾਅਦ ਇੱਥੇ ਸਦਾ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਈਆਂ ਹਨ।

ਬੋਤਸਵਾਨਾ ਦਾ ਗਣਰਾਜ
Lefatshe la Botswana (ਤਸਵਾਨਾ)
Flag of ਬੋਤਸਵਾਨਾ
Coat of arms of ਬੋਤਸਵਾਨਾ
ਝੰਡਾਹਥਿਆਰਾਂ ਦੀ ਮੋਹਰ
ਮਾਟੋ: "Pula" (ਤਸਵਾਨਾ)
"ਵਰਖਾ"
ਐਨਥਮ: "Fatshe leno la rona"
ਸਾਡਿਆਂ ਦੀ ਧਰਤੀ
Location of ਬੋਤਸਵਾਨਾ (ਗੁੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]
Location of ਬੋਤਸਵਾਨਾ (ਗੁੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਗਾਬੋਰੋਨ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
  • 79% ਬਾਤਸਵਾਨਾ
  • 11% ਕਲੰਗਾ
  • 3% ਬਸਰਵਾ
  • 3% ਕਗਾਲਾਗਾਦੀ
  • 3% ਗੋਰੇ ਅਫ਼ਰੀਕੀ
  • 1% ਹੋਰ
ਵਸਨੀਕੀ ਨਾਮਮੋਤਸਵਾਨਾ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਈਅਨ ਖਾਮਾ
• ਉਪ-ਰਾਸ਼ਟਰਪਤੀ
ਪੋਨਾਤਸ਼ੇਗੋ ਕੇਦੀਲਕਿਲਵੇ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
30 ਸਤੰਬਰ 1966
ਖੇਤਰ
• ਕੁੱਲ
581,730 km2 (224,610 sq mi) (47ਵਾਂ)
• ਜਲ (%)
2.6
ਆਬਾਦੀ
• 2010 ਅਨੁਮਾਨ
2,029,307[1] (144ਵਾਂ)
• 2001 ਜਨਗਣਨਾ
1,680,863
• ਘਣਤਾ
3.4/km2 (8.8/sq mi) (229ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$29.707 ਬਿਲੀਅਨ[2]
• ਪ੍ਰਤੀ ਵਿਅਕਤੀ
$16,029[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$17.570 ਬਿਲੀਅਨ[2]
• ਪ੍ਰਤੀ ਵਿਅਕਤੀ
$9,480[2]
ਗਿਨੀ (1993)63[3]
Error: Invalid Gini value
ਐੱਚਡੀਆਈ (2010)Increase 0.633[4]
Error: Invalid HDI value · 98ਵਾਂ
ਮੁਦਰਾਪੂਲਾ (BWP)
ਸਮਾਂ ਖੇਤਰUTC+2 (ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
ਨਿਰੀਖਤ ਨਹੀਂ
ਡਰਾਈਵਿੰਗ ਸਾਈਡleft
ਕਾਲਿੰਗ ਕੋਡ+267
ਇੰਟਰਨੈੱਟ ਟੀਐਲਡੀ.bw

ਇਹ ਪੱਧਰਾ ਦੇਸ਼ ਹੈ ਅਤੇ ਇਸ ਦਾ ਲਗਭਗ 70% ਹਿੱਸਾ ਕਾਲਾਹਾਰੀ ਮਾਰੂਥਲ ਹੇਠ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੂਰਬ ਵੱਲ ਦੱਖਣੀ ਅਫ਼ਰੀਕਾ, ਪੱਛਮ ਅਤੇ ਉੱਤਰ ਵੱਲ ਨਾਮੀਬੀਆ ਅਤੇ ਉੱਤਰ-ਪੂਰਬ ਵੱਲ ਜ਼ਿੰਬਾਬਵੇ ਨਾਲ ਲੱਗਦੀਆਂ ਹਨ। ਉੱਤਰ ਵਿੱਚ ਜ਼ਾਂਬੀਆ ਨਾਲ ਇਸ ਦੀ ਸਰਹੱਦ ਘਟੀਆ ਤਰੀਕੇ ਨਾਲ ਮਿੱਥੀ ਹੋਈ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਕੁਝ ਸੌ ਕੁ ਮੀਟਰ ਲੰਮੀ ਹੈ।[5]

ਤਸਵੀਰਾਂ

ਹਵਾਲੇ