ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ

ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਦਾ ਮੁੱਖ ਕਾਰਜਕਾਰੀ ਹੈ। ਹਾਲਾਂਕਿ ਭਾਰਤ ਦਾ ਰਾਸ਼ਟਰਪਤੀ ਸੰਵਿਧਾਨਕ, ਨਾਮਾਤਰ, ਅਤੇ ਰਸਮੀ ਰਾਜ ਦਾ ਮੁਖੀ ਹੁੰਦਾ ਹੈ, ਅਭਿਆਸ ਵਿੱਚ ਅਤੇ ਆਮ ਤੌਰ 'ਤੇ, ਕਾਰਜਕਾਰੀ ਅਧਿਕਾਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਚੁਣੀ ਹੋਈ ਮੰਤਰੀ ਮੰਡਲ। ਪ੍ਰਧਾਨ ਮੰਤਰੀ ਭਾਰਤੀ ਸੰਸਦ ਦੇ ਹੇਠਲੇ ਸਦਨ, ਲੋਕ ਸਭਾ, ਜੋ ਕਿ ਭਾਰਤੀ ਗਣਰਾਜ ਦੀ ਮੁੱਖ ਵਿਧਾਨਕ ਸੰਸਥਾ ਹੈ, ਵਿੱਚ ਬਹੁਮਤ ਨਾਲ ਪਾਰਟੀ ਦੁਆਰਾ ਚੁਣਿਆ ਗਿਆ ਨੇਤਾ ਹੁੰਦਾ ਹੈ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਹਰ ਸਮੇਂ ਲੋਕ ਸਭਾ ਲਈ ਜ਼ਿੰਮੇਵਾਰ ਹੁੰਦੀ ਹੈ। ਪ੍ਰਧਾਨ ਮੰਤਰੀ ਲੋਕ ਸਭਾ ਜਾਂ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦਾ ਮੈਂਬਰ ਹੋ ਸਕਦਾ ਹੈ। ਪ੍ਰਧਾਨ ਮੰਤਰੀ ਤਰਜੀਹ ਦੇ ਕ੍ਰਮ ਵਿੱਚ ਤੀਜੇ ਨੰਬਰ 'ਤੇ ਹਨ।

ਭਾਰਤ ਦੇ ਪ੍ਰਧਾਨ ਮੰਤਰੀਆਂ ਦੇ ਰਿਕਾਰਡ:

ਸੂਚੀ

ਲੜੀ ਨੰ:ਚਿੱਤਰਨਾਮ
(ਜਨਮ ਅਤੇ ਮੌਤ)
ਦਫ਼ਤਰ ਦੀ ਮਿਆਦ[1]ਦਫ਼ਤਰ ਵਿੱਚ ਸਮਾਂਲੋਕ ਸਭਾ[lower-alpha 1]ਮੰਤਰੀ ਮੰਡਲਨਿਯੁਕਤੀ ਕਰਤਾਪਾਰਟੀ
ਸੰਭਾਲਿਆਛੱਡਿਆ
1 ਜਵਾਹਰ ਲਾਲ ਨਹਿਰੂ
(1889–1964)
15 ਅਗਸਤ 194715 ਅਪ੍ਰੈਲ 195216 ਸਾਲ, 286 ਦਿਨਭਾਰਤ ਦੀ ਸੰਵਿਧਾਨ ਸਭਾ[lower-alpha 2]Nehru Iਸੀ. ਰਾਜਾਗੋਪਾਲਚਾਰੀਭਾਰਤੀ ਰਾਸ਼ਟਰੀ ਕਾਂਗਰਸ
ਡਾ. ਰਾਜੇਂਦਰ ਪ੍ਰਸਾਦ
15 ਅਪ੍ਰੈਲ 195217 ਅਪ੍ਰੈਲ 1957ਪਹਿਲੀNehru II
17 ਅਪ੍ਰੈਲ 19572 ਅਪ੍ਰੈਲ 1962ਦੂਜੀNehru III
2 ਅਪ੍ਰੈਲ 196227 ਮਈ 1964ਤੀਜੀNehru IV
- ਗੁਲਜਾਰੀ ਲਾਲ ਨੰਦਾ (ਅੰਤਰਿਮ)
(1898–1998)
27 ਮਈ 19649 ਜੂਨ 196413 ਦਿਨNanda Iਸਰਵੇਪੱਲੀ ਰਾਧਾਕ੍ਰਿਸ਼ਣਨ
2 ਲਾਲ ਬਹਾਦਰ ਸ਼ਾਸਤਰੀ
(1904–1966)
9 ਜੂਨ 196411 ਜਨਵਰੀ 19661 ਸਾਲ, 216 ਦਿਨShastri
- ਗੁਲਜਾਰੀ ਲਾਲ ਨੰਦਾ (ਅੰਤਰਿਮ)
(1898–1998)
11 ਜਨਵਰੀ 196624 ਜਨਵਰੀ 196613 ਦਿਨNanda I
3 ਇੰਦਰਾ ਗਾਂਧੀ
(1917–1984)
24 ਜਨਵਰੀ 19664 ਮਾਰਚ 196711 ਸਾਲ, 59 ਦਿਨIndira I
4 ਮਾਰਚ 196715 ਮਾਰਚ 1971ਚੌਥੀ
15 ਮਾਰਚ 197124 ਮਾਰਚ 19775ਵੀਂIndira IIਵੀ ਵੀ ਗਿਰੀ
4 ਮੋਰਾਰਜੀ ਦੇਸਾਈ
(1896–1995)
24 ਮਾਰਚ 197728 ਜੁਲਾਈ 1979[RES]2 ਸਾਲ, 126 ਦਿਨ6ਵੀਂDesaiਬੀ. ਡੀ. ਜੱਤੀ
(ਕਾਰਜਕਾਰੀ)
ਜਨਤਾ ਪਾਰਟੀ
5 ਚਰਨ ਸਿੰਘ
(1902–1987)
28 ਜੁਲਾਈ 197914 ਜਨਵਰੀ 1980[RES]170 ਦਿਨCharanਨੀਲਮ ਸੰਜੀਵ ਰੈਡੀਜਨਤਾ ਪਾਰਟੀ (ਧਰਮ ਨਿਰਪੱਖ)
(3) ਇੰਦਰਾ ਗਾਂਧੀ
(1917–1984)
14 ਜਨਵਰੀ 1980[§]31 ਅਕਤੂਬਰ 19844 ਸਾਲ, 291 ਦਿਨ7ਵੀਂIndira IIIਭਾਰਤੀ ਰਾਸ਼ਟਰੀ ਕਾਂਗਰਸ
6ਰਾਜੀਵ ਗਾਂਧੀ
(1944–1991)
31 ਅਕਤੂਬਰ 198431 ਦਸੰਬਰ 19845 ਸਾਲ, 32 ਦਿਨRajivਗਿਆਨੀ ਜ਼ੈਲ ਸਿੰਘ
31 ਦਸੰਬਰ 19842 ਦਸੰਬਰ 19898ਵੀਂ
7 ਵਿਸ਼ਵਨਾਥ ਪ੍ਰਤਾਪ ਸਿੰਘ
(1931–2008)
2 ਦਸੰਬਰ 198910 ਨਵੰਬਰ 1990[NC]343 ਦਿਨ9ਵੀਂVishwanathਰਾਮਾਸਵਾਮੀ ਵੇਂਕਟਰਮਣਜਨਤਾ ਦਲ
8 ਚੰਦਰ ਸ਼ੇਖਰ
(1927–2007)
10 ਨਵੰਬਰ 199021 ਜੂਨ 1991[RES]223 ਦਿਨChandra Shekharਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ)
9 ਪੀ ਵੀ ਨਰਸਿਮਾ ਰਾਓ
(1921–2004)
21 ਜੂਨ 199116 ਮਈ 19964 ਸਾਲ, 330 ਦਿਨ10ਵੀਂRaoਭਾਰਤੀ ਰਾਸ਼ਟਰੀ ਕਾਂਗਰਸ|
10 ਅਟਲ ਬਿਹਾਰੀ ਬਾਜਪਾਈ
(1924–2018)
16 ਮਈ 19961 ਜੂਨ 1996[RES]16 ਦਿਨ11ਵੀਂVajpayee Iਸ਼ੰਕਰ ਦਯਾਲ ਸ਼ਰਮਾਭਾਰਤੀ ਜਨਤਾ ਪਾਰਟੀ
11 ਔਚ. ਡੀ. ਦੇਵ ਗੋੜਾ
(born 1933)
1 ਜੂਨ 199621 ਅਪ੍ਰੈਲ 1997[RES]324 ਦਿਨDeve Gowdaਜਨਤਾ ਦਲ
12 ਇੰਦਰ ਕੁਮਾਰ ਗੁਜਰਾਲ
(1919–2012)
21 ਅਪ੍ਰੈਲ 199719 ਮਾਰਚ 1998[RES]332 ਦਿਨGujral
(10) ਅਟਲ ਬਿਹਾਰੀ ਬਾਜਪਾਈ
(1924–2018)
19 ਮਾਰਚ 1998[§]13 ਅਕਤੂਬਰ 1999[NC]6 ਸਾਲ, 64 ਦਿਨ12ਵੀਂVajpayee IIਕੋਚੇਰਿਲ ਰਮਣ ਨਾਰਾਇਣਨਭਾਰਤੀ ਜਨਤਾ ਪਾਰਟੀ
(ਐਨ.ਡੀ.ਏ.)
13 ਅਕਤੂਬਰ 199922 ਮਈ 200413ਵੀਂVajpayee III
13 ਮਨਮੋਹਨ ਸਿੰਘ
(ਜਨਮ 1932)
22 ਮਈ 200422 ਮਈ 200910 ਸਾਲ, 4 ਦਿਨ14ਵੀਂManmohan Iਏ.ਪੀ.ਜੇ ਅਬਦੁਲ ਕਲਾਮਭਾਰਤੀ ਰਾਸ਼ਟਰੀ ਕਾਂਗਰਸ
(ਯੂ.ਪੀ.ਏ.)
22 ਮਈ 200926 ਮਈ 201415ਵੀਂManmohan IIਪ੍ਰਤਿਭਾ ਪਾਟਿਲ
14 ਨਰਿੰਦਰ ਮੋਦੀ
(ਜਨਮ 1950)
26 ਮਈ 201430 ਮਈ 20199 ਸਾਲ, 331 ਦਿਨ16ਵੀਂModi Iਪ੍ਰਣਬ ਮੁਖਰਜੀਭਾਰਤੀ ਜਨਤਾ ਪਾਰਟੀ
(ਐਨ.ਡੀ.ਏ.)
30 ਮਈ 2019ਹੁਣ17ਵੀਂModi IIਰਾਮ ਨਾਥ ਕੋਵਿੰਦ

ਹਵਾਲੇ