ਮੈਯੋਤ

ਮੈਯੋਤ ਜਾਂ ਮਾਯੋਤ (ਫ਼ਰਾਂਸੀਸੀ: Mayotte, ਉਚਾਰਨ: [majɔt]; ਸ਼ਿਮਾਓਰੇ: Maore, IPA: [maˈore]; ਮਾਲਾਗਾਸੀ: [Mahori] Error: {{Lang}}: text has italic markup (help)) ਫ਼ਰਾਂਸ ਦਾ ਵਿਦੇਸ਼ੀ ਵਿਭਾਗ ਅਤੇ ਖੇਤਰ ਹੈ[5] ਜਿਸ ਵਿੱਚ ਮੁੱਖ ਟਾਪੂ ਗਰਾਂਦ-ਤੈਰ (ਜਾਂ ਮਾਓਰੇ), ਇੱਕ ਛੋਟਾ ਟਾਪੂ ਪਤੀਤ-ਤੈਰ ਅਤੇ ਹੋਰ ਬਹੁਤ ਛੋਟੇ-ਛੋਟੇ ਨੇੜਲੇ ਟਾਪੂ ਸ਼ਾਮਲ ਹਨ। ਇਹ ਟਾਪੂ-ਸਮੂਹ ਹਿੰਦ ਮਹਾਂਸਾਗਰ ਵਿੱਚ ਉੱਤਰੀ ਮੋਜ਼ੈਂਬੀਕ ਨਹਿਰ ਵਿੱਚ, ਉੱਤਰ-ਪੱਛਮੀ ਮਾਦਾਗਾਸਕਰ ਅਤੇ ਉੱਤਰ-ਪੂਰਬੀ ਮੋਜ਼ੈਂਬੀਕ ਵਿਚਕਾਰ ਸਥਿੱਤ ਹੈ। ਇਸ ਦਾ ਖੇਤਰਫਲ 374 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 194,000 ਹੈ ਅਤੇ ਅਬਾਦੀ ਦਾ ਸੰਘਣਾਪਣ ਬਹੁਤ ਹੀ ਜ਼ਿਆਦਾ, 520 ਪ੍ਰਤੀ ਵਰਗ ਕਿ.ਮੀ., ਹੈ।

ਮੈਯੋਤ ਦਾ ਵਿਭਾਗ
Flag of ਮੈਯੋਤ
ਕੁਲ-ਚਿੰਨ੍ਹ of ਮੈਯੋਤ
ਮੈਯੋਤ ਦਾ ਝੰਡਾਕੁਲ-ਚਿੰਨ੍ਹ
Location of ਮੈਯੋਤ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਮੂਦਜ਼ੂ (ਪ੍ਰੀਫੈਕਟੀ)
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਬੋਲੀਆਂ
ਨਸਲੀ ਸਮੂਹ
(2011[1])
  • 92% ਕੋਮੋਰੀa
  • 3% ਸਵਾਹਿਲੀ
  • 2% ਫ਼ਰਾਂਸੀਸੀ
  • 1% ਮਕੂਆ
  • 2% ਹੋਰ
ਵਸਨੀਕੀ ਨਾਮਮਾਓਰੀ
ਸਰਕਾਰਵਿਦੇਸ਼ੀ ਵਿਭਾਗ
• ਸਧਾਰਨ ਕੌਂਸਲ ਦਾ ਮੁਖੀ
ਡੇਨੀਅਲ ਜ਼ਾਈਦਾਨੀ
• ਪ੍ਰੀਫੈਕਟ
ਯ਼ਾਕ ਵਿਟਕੋਵਸਕੀ
 ਦਰਜਾ
• ਫ਼ਰਾਂਸ ਨੂੰ ਸੌਂਪਿਆ ਗਿਆ
1843
• ਫ਼ਰਾਂਸ ਨਾਲ਼ ਸਬੰਧਾਂ ਉੱਤੇ ਇਕਰਾਰਨਾਮਾ
1974, 1976, 2009
• ਵਿਭਾਗੀ ਸਮੂਹਿਕਤਾ
2001
• ਵਿਦੇਸ਼ੀ ਸਮੂਹਿਕਤਾ
2003
• ਵਿਦੇਸ਼ੀ ਵਿਭਾਗ
31 ਮਾਰਚ 2011
ਖੇਤਰ
• ਕੁੱਲ
374 km2 (144 sq mi) (~185ਵਾਂ)
• ਜਲ (%)
0.4
ਆਬਾਦੀ
• 2009 ਅਨੁਮਾਨ
194,000[2]
• 2007 ਜਨਗਣਨਾ
186,452[3] (179ਵਾਂ)
• ਘਣਤਾ
498.5/km2 (1,291.1/sq mi) (~21ਵਾਂ)
ਜੀਡੀਪੀ (ਨਾਮਾਤਰ)2005 ਅਨੁਮਾਨ
• ਕੁੱਲ
US$1.13 ਬਿਲੀਅਨ
(€0.91 ਬਿਲੀਅਨ)[4]
• ਪ੍ਰਤੀ ਵਿਅਕਤੀ
US$6,500
(€5,200[4] 2005 ਦਾ ਅੰਦਾਜ਼ਾ)
ਮੁਦਰਾਯੂਰੋ (EUR)
ਸਮਾਂ ਖੇਤਰUTC+3
ਕਾਲਿੰਗ ਕੋਡ+262b
ਇੰਟਰਨੈੱਟ ਟੀਐਲਡੀ.yt
  1. ਬੰਤੂ, ਅਰਬ ਅਤੇ ਮਾਲਾਗਾਸੀ ਲੋਕ।
  2. 2007 ਤੋਂ ਪਹਿਲਾਂ +269 ਸੀ।

ਹਵਾਲੇ