ਯੂਰੋਪਾ (ਚੰਨ)

ਯੂਰੋਪਾ /jʊˈrpə/ ( ਸੁਣੋ)[6] (ਜੂਪੀਟਰ 2), ਬ੍ਰਹਿਸਪਤ ਗ੍ਰਹਿ ਦਾ ਛੇਵਾਂ ਸਭ ਤੋਂ ਨੇੜਲਾ ਅਤੇ ਇਹਦੇ ਚਾਰ ਗਲੀਲੀਆਈ ਉੱਪਗ੍ਰਹਿਆਂ ਵਿੱਚੋਂ ਸਭ ਤੋਂ ਛੋਟਾ ਚੰਦ ਹੈ ਪਰ ਫੇਰ ਵੀ ਪੂਰੇ ਸੂਰਜ ਮੰਡਲ ਵਿਚਲਾ ਛੇਵਾਂ ਸਭ ਤੋਂ ਵੱਡਾ ਚੰਨ ਹੈ। ਇਹਦੀ ਖੋਜ 1610 ਵਿੱਚ ਗੈਲੀਲੀਓ ਗੈਲਿਲੀ[1] ਅਤੇ ਸ਼ਾਇਦ ਇਸੇ ਵਕਤ ਦੇ ਨੇੜ-ਤੇੜ ਅਜ਼ਾਦ ਤਰੀਕੇ ਨਾਲ਼ ਸਾਈਮਨ ਮਾਰੀਅਸ ਨੇ ਕੀਤੀ ਸੀ।

ਖੋਜ
ਖੋਜੀਗੈਲੀਲੀਓ ਗੈਲਿਲੀ
ਸਾਈਮਨ ਮਾਰੀਅਸ
ਖੋਜ ਦੀ ਮਿਤੀ8 ਜਨਵਰੀ 1610[1]
ਪਥ ਦੇ ਗੁਣ[3]
Periapsis6,64,862 km[lower-alpha 1]
Apoapsis6,76,938 km[lower-alpha 2]
ਮੌਸਤ ਪੰਧ ਅਰਧ-ਵਿਆਸ
6,70,900 km[2]
ਅਕੇਂਦਰਤਾ0.009[2]
ਪੰਧ ਕਾਲ
3.551181 d[2]
ਗ੍ਰਹਿ ਦਾ ਨਾਂਬ੍ਰਹਿਸਪਤ
ਭੌਤਿਕ ਗੁਣ
ਘੁੰਮਣ ਦਾ ਸਮਾਂ
Synchronous[4]
ਪ੍ਰਕਾਸ਼-ਅਨੁਪਾਤ0.67 ± 0.03[5]
5.29 (ਵਿਰੋਧ)[5]

ਗ੍ਰਹਿ ਚੱਕਰ ਅਤੇ ਗੇੜ

ਯੂਰੋਪਾ, ਈਓ ਅਤੇ ਗੈਨੀਮੀਡ ਦਾ ਚੱਕਰ ਵਿਖਾਉਂਦਾ ਚਿੱਤਰ

ਹਵਾਲੇ