ਵਿਟਾਮਿਨ

ਜੀਵਨ ਤੱਤ ਜਾਂ ਵਿਟਾਮਿਨ (ਯੂਐਸ: /ˈvtəmɪn/ ਜਾਂ ਯੂਕੇ: /ˈvɪtəmɪn/) ਇੱਕ ਕਾਰਬਨੀ ਰਸਾਇਣ ਹੁੰਦਾ ਹੈ ਜੋ ਕਿਸੇ ਵੀ ਜੀਵ ਨੂੰ ਇੱਕ ਲਾਜ਼ਮੀ ਖ਼ੁਰਾਕੀ ਤੱਤ ਵਜੋਂ ਥੋੜ੍ਹੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ।[1] ਕਿਸੇ ਕਾਰਬਨੀ ਰਸਾਇਣਕ ਯੋਗ (ਜਾਂ ਸਬੰਧਤ ਯੋਗਾਂ ਦੇ ਸਮੂਹ) ਨੂੰ ਵਿਟਾਮਿਨ ਉਦੋਂ ਕਿਹਾ ਜਾਂਦਾ ਹੈ ਜਦੋਂ ਉਹ ਕੋਈ ਪ੍ਰਾਣੀ ਉਸਨੂੰ ਰੱਜਵੀਂ ਮਾਤਰਾ ਵਿੱਚ ਤਿਆਰ ਨਾ ਕਰ ਸਕੇ ਅਤੇ ਸਿਰਫ਼ ਖ਼ੁਰਾਕ ਤੋਂ ਹੀ ਲੈਣਾ ਪਵੇ। ਸੋ ਇਹ ਇਸਤਲਾਹ ਹਲਾਤਾਂ ਅਤੇ ਪ੍ਰਾਣੀ ਦੋਹਾਂ ਉੱਤੇ ਸ਼ਰਤਬੱਧ ਹੈ। ਮਿਸਾਲ ਵਜੋਂ ਅਸਕਾਰਬਿਕ ਤਿਜ਼ਾਬ (ਵਿਟਾਮਿਨ ਸੀ) ਮਨੁੱਖਾਂ ਵਾਸਤੇ ਇੱਕ ਵਿਟਾਮਿਨ ਹੈ ਪਰ ਬਹੁਤੇ ਜਾਨਵਰਾਂ ਵਾਸਤੇ ਨਹੀਂ।

ਡਾਢੀ ਸਮਰੱਥਾ ਵਾਲੀਆਂ ਬੀ-ਕੰਪਲੈਕਸ ਵਿਟਾਮਿਨਾਂ ਦੀਆਂ ਗੋਲ਼ੀਆਂ ਦੀ ਬੋਤਲ।

ਵਿਟਾਮਿਨਾਂ ਦੀ ਸੂਚੀ

ਹਰੇਕ ਵਿਟਾਮਿਨ ਆਮ ਤੌਰ ਉੱਤੇ ਕਈ ਕਿਰਿਆਵਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਕਰ ਕੇ ਕਈ ਕੰਮ ਕਰਦਾ ਹੈ।[2]

ਵਿਟਾਮਿਨ ਦਾ ਆਮ
ਵਰਣਨਕਾਰੀ ਨਾਂ
ਵਿਟਾਮਿਨ ਰਸਾਇਣਕ ਨਾਂ (ਸੂਚੀ ਮੁਕੰਮਲ ਨਹੀਂ ਹੈ)ਘੁਲਣਸ਼ੀਲਤਾਸਿਫ਼ਾਰਸ਼ੀ ਖ਼ੁਰਾਕੀ ਲਿਹਾਜ਼
(ਮਰਦ, ਉਮਰ 19–70)[3]
ਘਾਟ ਦੀ ਬਿਮਾਰੀਲੈਣ ਦਾ ਉਤਲਾ ਪੱਧਰ
(UL/ਦਿਨ)[3]
ਲੋੜੋਂ ਵੱਧ ਦੀ ਬਿਮਾਰੀOverdose diseaseਖ਼ੁਰਾਕੀ ਸਰੋਤ
ਵਿਟਾਮਿਨ ਏਰੈਟੀਨੋਲ, ਰੈਟੀਨਲ ਅਤੇ
ਬੀਟਾ ਕੈਰੋਟੀਨ ਸਮੇਤ
ਚਾਰ ਕੈਰੋਟੀਨਾਇਡ
ਚਰਬੀ900 µgਰਾਤ ਦਾ ਅੰਨ੍ਹਾਪਣ, ਹਾਈਪਰਕੈਰਾਟੋਸਿਸ ਅਤੇ ਕੈਰਾਟੋਮਲੇਸੀਆ[4]3,000 µgਹਾਈਪਰਵਿਟਾਮਿਨੋਸਿਸ ਏਕਲੇਜੀ, ਸੰਗਤਰਾ, ਪੱਕੇ ਪੀਲ਼ੇ ਫਲ, ਪੱਤੇਦਾਰ ਸਬਜ਼ੀਆਂ, ਗਾਜਰਾਂ, ਪੇਠਾ, ਕੱਦੂ, ਪਾਲਕ, ਮੱਛੀ, ਸੋਇਆ ਦੁੱਧ, ਦੁੱਧ
ਵਿਟਾਮਿਨ ਬੀ1ਥਾਇਆਮੀਨਪਾਣੀ1.2 ਮਿ.ਗ੍ਰਾ.ਬੈਰੀ ਬੈਰੀ, ਵਰਨਿਕੇ-ਕੋਰਜ਼ਾਕੌਫ਼ ਰੋਗਅਨਿਸ਼ਚਤ[5]ਸੁਸਤੀ ਜਾਂ ਮਾਸਪੇਸ਼ੀਆਂ ਵਿੱਚ ਢਿੱਲ[6]ਸੂਰ ਦਾ ਮਾਸ, ਜਵੀ ਦਾ ਦਲੀਆ, ਭੂਰੇ ਚੌਲ਼, ਸਬਜ਼ੀਆਂ, ਆਲੂ, ਕਲੇਜੀ, ਆਂਡੇ
ਵਿਟਾਮਿਨ ਬੀ2ਰਾਇਬੋਫ਼ਲੈਵਿਨਪਾਣੀ1.3 ਮਿ.ਗ੍ਰਾ.ਏਰਾਇਬੋਫ਼ਲੈਵਿਨੋਸਿਸ, ਗਲੌਸੀਟਿਸ, ਐਂਗੂਲਰ ਸਟੋਮਾਟਾਇਟਿਸਅਨਿਸ਼ਚਤਦੁੱਧ ਉਤਪਾਦ, ਕੇਲੇ, ਪਾਪਕਾਰਨ, ਹਰੀਆਂ ਫਲੀਆਂ, ਅਸਪੈਰਾਗਸ
ਵਿਟਾਮਿਨ ਬੀ3ਨਾਇਆਸਿਨ, ਨਾਇਆਸਿਨਾਮਾਈਡਪਾਣੀ16.0 mgਪਲੈਗਰਾ35.0 mgਕਲੇਜੀ ਨੂੰ ਹਾਨੀ (ਡੋਜ਼ > 2ਗ੍ਰਾਮ/ਦਿਨ)[7] and other problemsਮਾਸ, ਮੱਛੀ, ਆਂਡੇ, ਕਈ ਸਬਜ਼ੀਆਂ, ਖੁੰਭਾਂ, ਦਰਖ਼ਤੀ ਗਿਰੀਆਂ
ਵਿਟਾਮਿਨ ਬੀ5ਪੈਂਟੋਥੀਨਿਕ ਤਿਜ਼ਾਬਪਾਣੀ5.0 mg[8]ਪੈਰਸਥੀਜ਼ੀਆਅਨਿਸ਼ਛਤਮਰੋੜ; ਦਿਲ ਦੀ ਜਲਨ ਅਤੇ ਕਚਿਆਣ[9]ਮਾਸ, ਬ੍ਰੌਕਲੀ, ਐਵੋਕਾਡੋ
ਵਿਟਾਮਿਨ ਬੀ6ਪਿਰੀਡਾਕਸਿਨ, ਪਿਰੀਡਾਕਸਾਮੀਨ, ਪਿਰੀਡਾਕਸਲਪਾਣੀ1.3–1.7 mgਰੱਤਹੀਣਤਾ[10] peripheral neuropathy.100 mgImpairment of proprioception, nerve damage (doses > 100 mg/day)ਮਾਸ, ਸਬਜ਼ੀਆਂ, ਰੁੱਖੀ ਗਿਰੀਆਂ, ਕੇਲੇ
ਵਿਟਾਮਿਨ ਬੀ7ਬਾਇਓਟਿਨਪਾਣੀ30.0 µgਚਮੜੀ-ਜਲਣ, ਅੰਤੜੀਆਂ ਦੀ ਸੋਜਅਨਿਸ਼ਚਤਕੱਚੇ ਆਂਡੇ ਦੀ ਜਰਦੀ, ਕਲੇਜੀ, ਪੱਤੇਦਾਰ ਹਰੀਆਂ ਸਬਜ਼ੀਆਂ, ਮੂੰਗਫਲੀਆਂ
ਵਿਟਾਮਿਨ ਬੀ9Folic acid, folinic acidWater400 µgMegaloblastic anemia and Deficiency during pregnancy is associated with birth defects, such as neural tube defects1,000 µgMay mask symptoms of vitamin B12 deficiency; other effects.Leafy vegetables, pasta, bread, cereal, liver
ਵਿਟਾਮਿਨ ਬੀ12Cyanocobalamin, hydroxycobalamin, methylcobalaminਪਾਣੀ2.4 µgMegaloblastic anemia[11]N/DAcne-like rash [causality is not conclusively established].Meat and other animal products
ਵਿਟਾਮਿਨ ਸੀਆਸਕਾਰਬਿਕ ਤਿਜ਼ਾਬਪਾਣੀ90.0 mgਸਕੱਰਵੀ2,000 mgਵਿਟਾਮਿਨ ਸੀ ਮੈਗਾਡੋਜ਼ਕਈ ਫਲ ਅਤੇ ਸਬਜੀਆਂ, ਕਲੇਜੀ
ਵਿਟਾਮਿਨ ਡੀਕੋਲੀਕੈਲਸੀਫ਼ਰੋਲ, ਅਰਗੋਕੈਲਸੀਫ਼ਰੋਲਚਰਬੀ10 µg[12]ਸੋਕਾ ਰੋਗ ਅਤੇ ਓਸਟੀਓਮਲੇਸੀਆ50 µgਹਾਈਪਰਵਿਟਾਮਿਨੋਸਿਸ ਡੀਮੱਛੀ, ਆਂਡੇ, ਕਲੇਜੀ, ਖੁੰਭਾਂ
ਵਿਟਾਮਿਨ ਈਟੋਕੋਫ਼ਰੋਲਾਂ, ਟੋਕੋਟਰਾਈਈਨੋਲਚਰਬੀ15.0 mgਘਾਟ ਘੱਟ-ਵੱਧ ਹੀ ਹੁੰਦੀ ਹੈ; ਮਰਦਾਂ ਵਿੱਚ ਨਕਾਰਾਪਣ ਅਤੇ ਔਰਤਾਂ ਵਿੱਚ ਗਰਭਪਾਤ, ਨਵੇਂ ਜੰਮੇ ਬੱਚਿਆਂ ਵਿੱਚ ਦਰਮਿਆਨੀ ਲਹੂਤੋੜ ਰੱਤਹੀਣਤਾ।[13]1,000 mgਇੱਕ ਰਲ਼ਵੀਂ ਘੋਖ ਵਿੱਚ ਦਿਲ ਦੇ ਫੇਲ੍ਹ ਹੋਣ ਦਾ ਖਤਰਾ ਵਧਣ ਦਾ ਪਤਾ ਲੱਗਿਆ।[14]ਕਈ ਫਲ ਅਤੇ ਸਬਜੀਆਂ, ਗਿਰੀਆਂ ਅਤੇ ਬੀਜ
ਵਿਟਾਮਿਨ ਕੇਫ਼ਿਲੋਕਵੀਨੋਨ, ਮੀਨਾਕਵੀਨੋਨਚਰਬੀ120 µgਬਲੀਡਿੰਗ ਡਾਇਆਥੀਸਿਸਅਨਿਸ਼ਚਤਵਾਰਫ਼ੇਰਿਨ ਲੈਂਦੇ ਮਰੀਜਾਂ ਵਿੱਚ ਜਮਾਅ ਵਧਾਉਂਦਾ ਹੈ।[15]ਹਰੀਆਂ ਪੱਤੇਦਾਰ ਸਬਜੀਆਂ ਜਿਵੇਂ ਕਿ ਪਾਲਕ, ਆਂਡੇ ਦੀ ਜਰਦੀ, ਕਲੇਜੀ

ਹਵਾਲੇ