ਵਿੱਕੀਮੈਨੀਆ

ਵਿੱਕੀਮੈਨੀਆ ਵਿਕੀਮੀਡੀਆ ਫਾਊਂਡੇਸ਼ਨ ਦੀ ਅਧਿਕਾਰਿਤ ਸਾਲਾਨਾ ਕਾਨਫਰੰਸ ਹੈ। ਪੇਸ਼ਕਾਰੀ ਅਤੇ ਵਿਚਾਰ ਚਰਚਾਵਾਂ ਦੇ ਵਿਸ਼ਿਆਂ ਵਿੱਚ ਵਿਕੀਪੀਡੀਆ, ਹੋਰ ਵਿੱਕੀ, ਓਪਨ-ਸੋਰਸ ਸਾਫਟਵੇਅਰ, ਮੁਫ਼ਤ ਗਿਆਨ ਅਤੇ ਮੁਫ਼ਤ ਸਮੱਗਰੀ, ਅਤੇ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਸਮਾਜਿਕ ਅਤੇ ਤਕਨੀਕੀ ਪਹਿਲੂ ਆਦਿ ਵਿਕੀਮੀਡੀਆ ਪ੍ਰਾਜੈਕਟ ਸ਼ਾਮਲ ਹਨ।

ਵਿੱਕੀਮੈਨੀਆ
ਵਿੱਕੀਮੈਨੀਆ ਲੋਗੋ
ਵਿੱਕੀਮੈਨੀਆ ਲੋਗੋ
2014 ਵਿੱਕੀਮੈਨੀਆ ਦੇ ਡੈਲੀਗੇਟ
2014 ਵਿੱਕੀਮੈਨੀਆ ਦੇ ਡੈਲੀਗੇਟ
ਹਾਲਤActive
ਕਿਸਮਕਾਨਫਰੰਸ
ਵਾਰਵਾਰਤਾਸਾਲਾਨਾ
ਟਿਕਾਣਾ
ਸਥਾਪਨਾ2005
Organized byਲੋਕਲ ਵਲੰਟੀਅਰ ਟੀਮਾਂ
Filing statusਗੈਰ-ਮੁਨਾਫ਼ਾ
ਵੈੱਬਸਾਈਟ
wikimania.wikimedia.org

ਸੰਖੇਪ ਜਾਣਕਾਰੀ

ਵਿਕੀਮੀਨੀਆ ਕਾਨਫਰੰਸਾਂ
ਲੋਗੋਕਾਨਫਰੰਸਤਾਰੀਖਸਥਾਨਹਾਜ਼ਰੀਪੇਸ਼ਕਾਰੀ ਦਾ ਆਰਕਾਈਵ
ਵਿੱਕੀਮੈਨੀਆ 2005ਅਗਸਤ 5–7ਫ਼ਰੈਂਕਫ਼ਰਟ, ਜਰਮਨੀ380[1]slides, video
ਵਿੱਕੀਮੈਨੀਆ 2006ਅਗਸਤ 4–6ਕੈਮਬ੍ਰਿਜ, ਮੈਸੇਚਿਉਸੇਟਸ400[2]slides and papers, video
ਵਿੱਕੀਮੈਨੀਆ 2007ਅਗਸਤ 3–5ਤਾਈਪੇ, ਤਾਇਵਾਨ440[3]Commons gallery
ਵਿੱਕੀਮੈਨੀਆ 2008July 17–19ਸਿਕੰਦਰੀਆ, ਮਿਸਰ650[4]abstracts, slides, video
ਵਿੱਕੀਮੈਨੀਆ 2009ਅਗਸਤ 26–28ਬੁਏਨਸ ਆਇਰਸ, ਅਰਜਨਟੀਨਾ559[5]slides, video
ਵਿੱਕੀਮੈਨੀਆ 2010July 9–11ਗਡੇਨਸਕ, ਸਵੀਡਨabout 500[6]slides
ਵਿੱਕੀਮੈਨੀਆ 2011ਅਗਸਤ 4–7ਹਾਇਫਾ, ਇਸਰਾਈਲ720[7]presentations, video
ਵਿੱਕੀਮੈਨੀਆ 2012July 12–15ਵਾਸ਼ਿੰਗਟਨ, ਡੀਸੀ, ਅਮਰੀਕਾ1,400[8][9]presentations, videos
ਵਿੱਕੀਮੈਨੀਆ 2013ਅਗਸਤ 7–11ਹਾਂਗਕਾਂਗ, ਚੀਨ700[10]presentations, videos
ਵਿੱਕੀਮੈਨੀਆ 2014ਅਗਸਤ 6–10ਲੰਡਨ, ਯੂ.ਕੇ.1,762[11]presentations, videos
ਵਿੱਕੀਮੈਨੀਆ 2015July 15–19ਮੈਕਸੀਕੋ ਸਿਟੀ, ਮੈਕਸੀਕੋ800ਫਰਮਾ:Ctnpresentations, videos
ਵਿੱਕੀਮੈਨੀਆ 2016June 21–28ਐਸੀਨੋ ਲਾਰੀਓ, ਇਟਲੀ1,200[12]presentations, videos
ਵਿੱਕੀਮੈਨੀਆ 2017ਅਗਸਤ 9–13ਮੌਂਟ੍ਰੀਆਲ, ਕਿਊਬੈਕ, ਕਨੇਡਾ1,000[13][14]presentations, videos
ਵਿੱਕੀਮੈਨੀਆ 2018July 18–22ਕੇਪ ਟਾਊਨ, ਦੱਖਣੀ ਅਫ਼ਰੀਕਾ