ਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ

ਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[3], ਇਹ ਵੈਸਟ ਬਰੌਮਿਚ, ਇੰਗਲੈਂਡ ਵਿਖੇ ਸਥਿਤ ਹੈ। ਇਹ ਹਾਥੌਰਨਜ਼, ਵੈਸਟ ਬਰੌਮਿਚ ਅਧਾਰਤ ਕਲੱਬ ਹੈ[4], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਵੈਸਟ ਬਰੌਮਿਚ ਐਲਬੀਅਨ
West Bromwich Albion crest
ਪੂਰਾ ਨਾਮਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ
ਸੰਖੇਪਬਗ੍ਗਿਏਸ, ਐਲਬੀਅਨ
ਸਥਾਪਨਾ1878[1]
ਮੈਦਾਨਹਾਥੌਰਨਜ਼,
ਵੌਸਟ ਬਰੌਮਿਚ
ਸਮਰੱਥਾ26,445[2]
ਪ੍ਰਧਾਨਜੇਰੇਮੀ ਪੀਸ
ਪ੍ਰਬੰਧਕਐਲਨ ਇਰਵਿਨ
ਲੀਗਪ੍ਰੀਮੀਅਰ ਲੀਗ
ਵੈੱਬਸਾਈਟClub website
Home colours
Away colours

ਹਵਾਲੇ

ਬਾਹਰੀ ਕੜੀਆਂ