1964 ਓਲੰਪਿਕ ਖੇਡਾਂ

1964 ਓਲੰਪਿਕ ਖੇਡਾਂ ਜਾਂ XVIII ਓਲੰਪੀਆਡ |第十八回オリンピック競技大会|Dai Jūhachi-kai Orinpikku Kyōgi Taikai}} 10 ਅਕਤੂਬਰ ਤੋਂ 24 ਅਕਤੂਬਰ, 1964 ਤੱਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਖੇ ਹੋਈਆ। ਜਾਪਾਨ ਨੂੰ ਪਹਿਲਾ 1940 ਓਲੰਪਿਕ ਖੇਡਾਂ ਕਰਵਾਉਣ ਦਾ ਮੌਕਾ ਦਿਤਾ ਗਿਆ ਸੀ ਪਰ ਦੂਜੀ ਸੰਸਾਰ ਜੰਗ ਕਾਰਨ ਇਹ ਰੱਦ ਕਰ ਦਿਤਾ ਗਿਆ। 1964 ਦੇ ਓਲੰਪਿਕ ਖੇਡਾਂ ਨੂੰ ਏਸ਼ੀਆ ਦੀ ਪਹਿਲੀਆ ਖੇਡਾਂ ਕਿਹਾ ਜਾਂਦਾ ਹੈ।[1][2] ਟੋਕੀਓ ਨੂੰ ਮਹਿਮਾਨ ਸ਼ਹਿਰ ਨੂੰ 26 ਮਈ, 1959 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 55ਵੇਂ ਸ਼ੈਸ਼ਨ 'ਚ ਚੁਣਿਆ ਗਿਆ। ਇਹਨਾਂ ਖੇਡਾਂ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਤੌਰ 'ਤੇ ਜੀਓਸਟੇਸ਼ਨਰੀ ਉਪਗ੍ਰਿਹ ਨਾਲ ਸੰਚਾਰ ਕੀਤਾ ਗਿਆ। ਇਹ ਓਲੰਪਿਕ ਖੇਡਾਂ 'ਚ ਕੁਝ ਖੇਡ ਈਵੈਂਟ ਨੂੰ ਰੰਗਦਾਰ ਦਿਖਾਇਆ ਗਿਆ।

XVIII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਟੋਕੀਓ, ਜਾਪਾਨ
ਭਾਗ ਲੈਣ ਵਾਲੇ ਦੇਸ਼93
ਭਾਗ ਲੈਣ ਵਾਲੇ ਖਿਡਾਰੀ5,151
(4,473 ਮਰਦ,
678 ਔਰਤਾਂ)
ਈਵੈਂਟ163 in 19 ਖੇਡਾਂ
ਉਦਘਾਟਨ ਸਮਾਰੋਹ10 ਅਕਤੂਬਰ
ਸਮਾਪਤੀ ਸਮਾਰੋਹ24 ਅਕਤੁਬਰ
ਉਦਘਾਟਨ ਕਰਨ ਵਾਲਾਜਪਾਨ ਦਾ ਰਾਜਾ
ਖਿਡਾਰੀ ਦੀ ਸਹੁੰਤਕਾਸ਼ੀ ੋਉਨੋ
ਓਲੰਪਿਕ ਟਾਰਚਯੋਸ਼ੀਨੋਰੀ ਸਕਾਈ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1960 ਓਲੰਪਿਕ ਖੇਡਾਂ 1968 ਓਲੰਪਿਕ ਖੇਡਾਂ  >
ਸਰਦ ਰੁੱਤ
<  1964 ਸਰਦ ਰੁੱਤ ਓਲੰਪਿਕ ਖੇਡਾਂ 1968 ਸਰਦ ਰੁੱਤ ਓਲੰਪਿਕ ਖੇਡਾਂ  >
1964 ਓਲੰਪਿਕ ਖੇਡਾਂ ਦੇ ਮਹਿਮਾਨ ਦੇਸ਼ ਦਾ ਨਤੀਜਾ[3]
ਸ਼ਹਿਰਦੇਸ਼ਦੌਰ 1
ਟੋਕੀਓ ਜਪਾਨ34
ਡਿਟਰੋਇਟDetroit ਸੰਯੁਕਤ ਰਾਜ ਅਮਰੀਕਾ10
ਵਿਆਨਾ ਆਸਟਰੀਆ9
ਬਰੂਸਲਫਰਮਾ:Country data ਬੈਲਜੀਅਮ5

ਝਲਕੀਆਂ

ਯੋਸ਼ੀਨੋਰੀ ਸਕਾਈ ਓਲੰਪਿਕ ਜੋਤੀ ਨਾਲ
ਮੇਰਾਥਨ ਦੌਰਾੜ ਅਬੇਬੇ ਬਿਕੀਲਾ
  • ਉਦਘਾਟਨੀ ਸਮਾਰੋਹ ਵਾਸਤੇ ਯੁਜੀ ਕੋਸੇਕੀ ਨੇ ਤਿੰਨ ਗੀਤ ਬਣਾਏ।
  • ਓਲੰਪਿਕ ਜੋਤੀ ਜਗਾਉਣ ਵਾਲਾ ਜਾਪਾਨ ਦਾ ਜਿਮਨਾਸਟਿਕ ਖਿਡਾਰੀ ਯੋਸ਼ੀਨੋਰੀ ਸਕਾਈ ਦਾ ਜਨਮ ਹੀਰੋਸ਼ੀਮਾ 'ਚ 6 ਅਗਸਤ, 1945 ਨੂੰ ਹੋਇਆ ਜਿਸ ਦਿਨ ਅਮਰੀਕਾ ਨੇ ਜਪਾਨ ਤੇ ਪਹਿਲਾ ਬੰਬ ਸੁੱਟ ਕੇ ਤਬਾਹੀ ਮਚਾਈ ਸੀ।
  • ਇਸ ਓਲੰਪਿਕ ਖੇਡਾਂ 'ਚ ਜੂਡੋ ਅਤੇ ਔਰਤਾਂ ਦੀ ਵਾਲੀਵਾਲ ਦੇ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ।[4] ਇਹਨਾਂ ਮੁਕਾਬਲਿਆ 'ਚ ਜੂਡੋ ਵਿੱਚ ਜਾਪਾਨ ਨੇ ਤਿੰਨ ਸੋਨ ਤਗਮੇ ਜਿੱਤੇ। ਜਪਾਨ ਦੀ ਵਾਲੀਵਾਲ ਟੀਮ ਨੇ ਸੋਨ ਤਗਮਾ ਜਿੱਤਿਆ।
  • ਇਸ ਓਲੰਪਿਕ ਵਿੱਚ ਔਰਤਾਂ ਦੇ ਗੋਲਾ ਸੁਟਨਾ, ਉਚੀ ਛਾਲ, ਲੰਮੀ ਛਾਲ, ਅੜਿਕਾ ਦੌੜ, ਤੇਜ ਦੌੜਾ ਨੂੰ ਸ਼ਾਮਿਲ ਕਿਤਾ ਗਿਆ।
  • ਸੋਵੀਅਤ ਯੂਨੀਅਨ ਦੀ ਜਿਮਨਾਸਟਿਕ ਖਿਡਾਰਨ ਲਾਰਿਸਾ ਲਤੀਨੀਨਾ ਨੇ ਲਗਾਤਾਰ ਦੋ ਸੋਨ ਤਗਮੇ, ਇੱਕ ਚਾਂਦੀ ਤਗਮਾ ਅਤੇ ਦੋ ਕਾਂਸੀ ਤਗਮੇ ਜਿੱਤੇ। ਉਸ ਦੇ ਓਲੰਪਿਕ ਖੇਡਾਂ ਵਿੱਚ ਹੁਣ ਤੱਕ 18 (ਨੋ ਸੋਨ, ਪੰਜ ਚਾਂਦੀ ਅਤੇ ਚਾਰ ਕਾਂਸੀ) ਹਨ।
  • ਆਸਟਰੇਲੀਆ ਦੇ ਤੈਰਾਕ ਡਾਅਨ ਫਰਾਸਰ ਨੇ ਲਗਾਤਾਰ ਤੀਸਰੀ ਵਾਰ 100 ਮੀਟਰ ਫਰੀਸਟਾਇਲ 'ਚ ਸੋਨ ਤਗਮਾ ਜਿੱਤਿਆ।
  • ਅਮਰੀਕਾ ਦੇ ਡਾਨ ਸਚੋਲੰਡਰ ਨੇ ਤੈਰਾਕੀ ਦੇ ਖੇਡ ਿਵੱਚ ਚਾਰ ਸੋਨ ਤਗਮੇ ਜਿੱਤੇ।
  • ਓਲੰਪਿਕ ਮੈਰਾਥਨ ਨੂੰ ਲਗਾਤਾਰ ਦੋ ਵਾਰੀ ਜਿੱਤਣ ਵਾਲ ਇਥੋਪੀਆ ਦਾ ਖਿਡਾਰੀ ਅਬੇਬੇ ਬਿਕੀਲਾ ਬਿਣਆ।
  • 800 ਮੀਟਰ ਅਤੇ 1500 ਮੀਟਰ ਦੀ ਦੌੜ ਵਿੱਚ ਸੋਨ ਤਗਮੇ ਜਿੱਤਣ ਵਾਲਾ ਨਿਊਜੀਲੈਂਡ ਦਾ ਖਿਡਾਰੀ ਪੀਟਰ ਸਨਿਲ ਸੀ।
  • ਲੰਮੀ ਦੌੜ 10,000 ਮੀਟਰ 'ਚ ਸੋਨ ਤਗਮਾ ਜਿੱਤਣ ਵਾਲਾ ਅਮਰੀਕਾ ਦਾ ਇੱਕੋ ਹੀ ਖਿਡਾਰੀ ਬਿਲੀ ਮਿਲਜ਼ ਹੈ ਨਾ ਪਹਿਲਾ ਇਹ ਕਿਸੇ ਅਮਰੀਕੀ ਨੇ ਜਿੱਤੀ ਹੈ ਅਤੇ ਨਾ ਹੀ ਬਾਅਦ 'ਚ।
  • ਬਰਤਾਨੀਆ ਦੇ ਖਿਡਾਰੀ ਐਨ ਪੈਕਰ ਨੇ 800ਮੀਟਰ ਦੀ ਦੌੜ 'ਚ ਸੋਨ ਤਗਮਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿਤਾ ਕਿਉਂਦੇ ਉਸ ਨੇ ਇਹ ਦੌੜ ਪਹਿਲਾ ਕਦੇ ਜਿੱਤੀ ਨਹੀਂ ਸੀ।
  • ਧਰਤੀ ਦਾ ਤੇਜ਼ ਖਿਡਾਰੀ ਬਣਨ ਦਾ ਮਾਨ ਬੋਬ ਹੇਅਜ਼ ਨੂੰ ਮਿਲਿਆ ਜਿਸ ਨੇ 100 ਮੀਟਰ ਦੀ ਦੌੜ 10.0 ਸੈਕਿੰਡ 'ਚ ਪੂਰੀ ਕਰ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।
  • ਅਮਰੀਕਾ ਦੇ ਜੋਏ ਫ੍ਰਾਜ਼ੀਅਰ ਨੇ ਹੈਵੀ ਵੇਟ ਦਾ ਸੋਨ ਤਗਮਾ ਜਿੱਤਿਆ ਜੋ ਬਾਅਦ 'ਚ ਵਿਸ਼ਵ ਹੈਵੀਵੇਟ ਚੈਪੀਅਨ ਬਣਿਆ।
  • ਪੋਲ ਵਾਲ ਦੀ ਖੇਡ 'ਚ ਪਹਿਲੀ ਵਾਰ ਫਾਈਵਰ ਦੇ ਪੋਲ ਦੀ ਵਰਤੋਂ ਕੀਤੀ ਗਈ।
  • ਮਲੇਸ਼ੀਆ ਅਤੇ ਉੱਤਰੀ ਬੋਰਨੀਓ ਨੇ ਇਹਨਾਂ ਖੇਡਾਂ 'ਚ ਪਹਿਲੀ ਵਾਰ ਭਾਗ ਲਿਆ।

ਤਗਮਾ ਸੂਚੀ

      ਮਹਿਮਾਨ ਦੇਸ਼ (ਜਪਾਨ)

Rankਦੇਸ਼ਸੋਨਾਚਾਂਦੀਕਾਂਸੀਕੁਲ
1  ਸੰਯੁਕਤ ਰਾਜ ਅਮਰੀਕਾ36262890
2ਫਰਮਾ:Country data ਸੋਵੀਅਤ ਯੂਨੀਅਨ30313596
3  ਜਪਾਨ165829
4  ਜਰਮਨੀ ਸੰਯੁਕਤ ਟੀਮ10221850
5  ਇਟਲੀ1010727
6ਫਰਮਾ:Country data ਹੰਗਰੀ107522
7ਫਰਮਾ:Country data ਪੋਲੈਂਡ761023
8  ਆਸਟਰੇਲੀਆ621018
9ਫਰਮਾ:Country data ਚੈੱਕ ਗਣਰਾਜ56314
10ਫਰਮਾ:Country data ਬਰਤਾਨੀਆ412218
11ਫਰਮਾ:Country data ਬੁਲਗਾਰੀਆ35210
12ਫਰਮਾ:Country data ਫ਼ਿਨਲੈਂਡ3025
 ਨਿਊਜ਼ੀਲੈਂਡ3025
14ਫਰਮਾ:Country data ਰੋਮਾਨੀਆ24612
15ਫਰਮਾ:Country data ਨੀਦਰਲੈਂਡ24410
16  ਤੁਰਕੀ2316
17  ਸਵੀਡਨ2248
18ਫਰਮਾ:Country data ਡੈਨਮਾਰਕ2136
19ਫਰਮਾ:Country data ਯੂਗੋਸਲਾਵੀਆ2125
20ਫਰਮਾ:Country data ਬੈਲਜੀਅਮ2013
21  ਫ਼ਰਾਂਸ18615
22  ਕੈਨੇਡਾ1214
ਫਰਮਾ:Country data ਸਵਿਟਜ਼ਰਲੈਂਡ1214
24ਫਰਮਾ:Country data ਬਹਾਮਾਸ1001
ਫਰਮਾ:Country data ਇਥੋਪੀਆ1001
 ਭਾਰਤ1001
27  ਉੱਤਰੀ ਕੋਰੀਆ0213
28ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ0123
29ਫਰਮਾ:Country data ਤੁਨੀਸੀਆ0112
30  ਅਰਜਨਟੀਨਾ0101
ਫਰਮਾ:Country data ਕਿਊਬਾ0101
 ਪਾਕਿਸਤਾਨ0101
ਫਰਮਾ:Country data ਫ਼ਿਲਪੀਨਜ਼0101
34ਫਰਮਾ:Country data ਇਰਾਨ0022
35  ਬ੍ਰਾਜ਼ੀਲ0011
ਫਰਮਾ:Country data ਘਾਨਾ0011
ਫਰਮਾ:Country data ਆਇਰਲੈਂਡ0011
ਫਰਮਾ:Country data ਕੀਨੀਆ0011
 ਮੈਕਸੀਕੋ0011
ਫਰਮਾ:Country data ਨਾਈਜੀਰੀਆ0011
ਫਰਮਾ:Country data ਯੂਗਾਂਡਾ0011
ਕੁੱਲ (41 NOCs)163167174504

ਹਵਾਲੇ