1968 ਓਲੰਪਿਕ ਖੇਡਾਂ

1968 ਓਲੰਪਿਕ ਖੇਡਾਂ ਜਾਂ XIX ਓਲੰਪੀਆਡ 1968 ਦੇ ਅਕਤੂਬਰ ਮਹੀਨੇ ਮੈਕਸੀਕੋ 'ਚ ਹੋਈਆ। ਲਾਤੀਨੀ ਅਮਰੀਕਾ ਚ' ਹੋਣ ਵਾਲੀਆਂ ਇਹ ਪਹਿਲੀਆਂ ਅੰਤਰਰਾਸ਼ਟਰੀ ਖੇਡ ਮੇਲਾ ਸੀ।

XIX ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮੈਕਸੀਕੋ ਸ਼ਹਿਰ, ਮੈਕਸੀਕੋ
ਭਾਗ ਲੈਣ ਵਾਲੇ ਦੇਸ਼112
ਭਾਗ ਲੈਣ ਵਾਲੇ ਖਿਡਾਰੀ5,516
(4,735 ਮਰਦ, 781 ਔਰਤਾਂ)
ਈਵੈਂਟ172 in 18 sports
ਉਦਘਾਟਨ ਸਮਾਰੋਹ12 ਅਕਤੂਬਰ
ਸਮਾਪਤੀ ਸਮਾਰੋਹ27 ਅਕਤੁਬਰ
ਉਦਘਾਟਨ ਕਰਨ ਵਾਲਾਰਾਸ਼ਟਰਪਤੀ
ਖਿਡਾਰੀ ਦੀ ਸਹੁੰਪਾਬਲੋ ਗਰੀਦੋ
ਓਲੰਪਿਕ ਟਾਰਚਨੋਰਮਾ ਸੋਤੇਲੋ
ਓਲੰਪਿਕ ਸਟੇਡੀਅਮEstadio Olímpico Universitario
ਗਰਮ ਰੁੱਤ
1964 ਓਲੰਪਿਕ ਖੇਡਾਂ 1972 ਓਲੰਪਿਕ ਖੇਡਾਂ  >
ਸਰਦ ਰੁੱਤ
<  1968 ਸਰਦ ਰੁੱਤ ਓਲੰਪਿਕ ਖੇਡਾਂ 1972 ਸਰਦ ਰੁੱਤ ਓਲੰਪਿਕ ਖੇਡਾਂ  >
Opening ceremony of the 1968 Summer Olympic Games at the Estadio Olímpico Universitario in Mexico City
1968 ਓਲੰਪਿਕ ਖੇਡਾਂ ਦੇ ਕਰਵਾਉਣ ਦੇ ਨਤੀਜੇ[1]
ਸ਼ਹਿਰਦੇਸ਼ ਦੌਰ 1
ਮੈਕਸੀਕੋ ਸ਼ਹਿਰ ਮੈਕਸੀਕੋ30
ਡਿਟਰੋਇਟ ਸੰਯੁਕਤ ਰਾਜ ਅਮਰੀਕਾ14
ਲਿਓਂ ਫ਼ਰਾਂਸ12
ਬੁਏਨਸ ਆਇਰਸ ਅਰਜਨਟੀਨਾ2

ਵਿਸ਼ੇਸ਼

Adolfo López Mateos, President of Mexico from 1958 to 1964 and first chairman of the Organization Committee of the 1968 Summer Olympics
  • ਜੇਤੂ ਮੰਚ ਤੇ ਕਾਲੇ ਅਮਰੀਕੇ ਖਿਡਾਰੀ ਟੋਮੀ ਸਮਿਥ (ਸੋਨ ਤਗਮਾ) ਅਤੇ ਜਾਨ ਕਾਰਲੋਸ ਨੇ ਜੁੱਤੇ ਪਹਿਣਨ ਦੀ ਥਾਂ ਤੇ ਕਾਲੀਆਂ ਜੁਰਾਬਾ ਪਾਕੇ ਕੇ ਆਪਣਾ ਹੱਕ 'ਚ ਪਰਦਰਸ਼ਨ ਕੀਤਾ। ਓਲੰਪਿਕ ਕਮੇਟੀ ਨੇ ਦੋਨਾਂ ਤੇ ਖੇਡਣ ਤੇ ਪਾਬੰਦੀ ਲਾ ਦਿਤੀ।
  • ਪੂਰਬੀ ਅਤੇ ਪੱਛਮੀ ਜਰਮਨੀ ਨੇ ਪਹਿਲੀ ਵਾਰ ਵੱਖ ਵੱਖ ਦੇਸ਼ ਦੇ ਤੌਰ ਤੇ ਭਾਗ ਲਿਆ।
  • ਅਮਰੀਕਾ ਦੇ ਅਲ ਓਰਟਰ ਨੇ ਲਗਾਤਾਰ ਚਾਰ ਸੋਨ ਤਗਮੇ ਜਿੱਤੇ ਕੇ ਦੁਨੀਆ ਦਾ ਦੁਸਰਾ ਖਿਡਾਰੀ ਬਣਿਆ।[2]
  • ਅਮਰੀਕਾ ਦੇ ਬੋਬ ਬੀਅਮਨ ਨੇ 8.90 m (29.2 ft) ਲੰਮੀ ਛਾਲ ਦਾ ਰਿਕਾਰਡ ਬਣਾਇਆ।
  • ਤੀਹਰੀ ਛਾਲ ਦਾ ਰਿਕਾਰਡ ਨੂੰ ਤਿੰਨ ਖਿਡਾਰੀਆਂ ਨੇ ਤੋੜਿਆ।
  • ਅਮਰੀਕਾ ਦੇ ਡਿਕ ਫੋਸਬਰੀ ਨੇ ਉੱਚੀ ਛਾਲ ਲਗਾ ਕਿ ਸੋਨ ਤਗਮਾ ਜਿੱਤਿਆ। ਇਸ ਦੀ ਛਾਲ ਲਗਾਉਣ ਦੀ ਤਕਨੀਕ ਵੱਖਰੀ ਸੀ ਜਿਸ ਨੂੰ ਉਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
  • ਚੈੱਕ ਗਣਰਾਜ ਦੀ ਵੇਰਾ ਕਸਲਾਵਸਕਾ ਨੇ ਜਿਮਨਾਸਟਿਕ 'ਚ ਚਾਰ ਸੋਨ ਤਗਮੇ ਜਿੱਤੇ।
  • ਅਮਰੀਕਾ ਦਾ 16 ਸਾਲ ਖਿਡਾਰੀ ਡੇਬੀ ਮੇਅਰ ਤੈਰਾਕੀ ਦੇ 200, 400 ਅਤੇ 800 ਮੀਟਰ 'ਚ ਤਿੰਨ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰਣ ਬਣੀ।
  • ਤਨਜਾਨੀਆ ਦੇ ਮੈਰਾਥਨ ਖਿਡਾਰੀ ਜਾਨ ਸਟੀਫਨ ਅਖਵਾਰੀ ਨੇ ਜ਼ਖ਼ਮੀ ਹੋਣ ਦੇ ਵਾਅਦ ਦੌੜ ਪੂਰੀ ਕੀਤੀ ਤੇ ਸੁਰਖੀਆਂ ਬਟੋਰੀਆ। ਉਸ ਨੇ ਕਿਹਾ ਕਿ ਮੈੈਨੂੰ ਮੇਰੇ ਦੇਸ਼ ਨੇ ਦੌੜ ਸ਼ੁਰੂ ਕਰਨ ਲਈ ਨਹੀਂ ਕਿਹ ਸੀ ਸਗੋਂ ਦੌੜ ਖਤਮ ਕਰਨ ਲਈ ਕਿਹਾ ਸੀ।[3]
  • ਜੈਕਕਿਜ਼ ਰੋਗੇ ਦੇ ਇਹ ਪਹਿਲਾ ਕਿਸ਼ਤੀ ਮੁਕਾਬਲਾ ਸੀ ਜੋ ਬਾਅਦ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ ਬਣਿਆ।[4]
  • ਇਹਨਾਂ ਖੇਡਾਂ 'ਚ ਸਮਾਪਤੀ ਸਮਾਰੋਹ ਦਾ ਰੰਗਦਾਰ ਪਰਦਰਸ਼ਨ ਕੀਤਾ ਗਿਆ।[5]

ਤਗਮਾ ਸੂਚੀ

      ਮਹਿਮਾਨ ਦੇਸ਼ (ਮੈਕਸੀਕੋ)

 ਸਥਾਨ NOCਸੋਨਾਚਾਂਦੀਕਾਂਸੀਕੁਲ
1  ਸੰਯੁਕਤ ਰਾਜ ਅਮਰੀਕਾ452834107
2ਫਰਮਾ:Country data ਸੋਵੀਅਤ ਯੂਨੀਅਨ29323091
3  ਜਪਾਨ117725
4ਫਰਮਾ:Country data ਹੰਗਰੀ10101232
5  ਜਰਮਨੀ ਪੂਰਬੀ99725
6  ਫ਼ਰਾਂਸ73515
7ਫਰਮਾ:Country data ਚੈੱਕ ਗਣਰਾਜ72413
8ਪੱਛਮੀ ਜਰਮਨੀ5111026
9  ਆਸਟਰੇਲੀਆ57517
10ਫਰਮਾ:Country data ਬਰਤਾਨੀਆ55313
11ਫਰਮਾ:Country data ਪੋਲੈਂਡ521118
12ਫਰਮਾ:Country data ਰੋਮਾਨੀਆ46515
13  ਇਟਲੀ34916
14ਫਰਮਾ:Country data ਕੀਨੀਆ3429
15  ਮੈਕਸੀਕੋ*3339
16ਫਰਮਾ:Country data ਯੂਗੋਸਲਾਵੀਆ3328
17ਫਰਮਾ:Country data ਨੀਦਰਲੈਂਡ3317
18ਫਰਮਾ:Country data ਬੁਲਗਾਰੀਆ2439
19ਫਰਮਾ:Country data ਇਰਾਨ2125
20  ਸਵੀਡਨ2114
21  ਤੁਰਕੀ2002
22ਫਰਮਾ:Country data ਡੈਨਮਾਰਕ1438
23  ਕੈਨੇਡਾ1315
24ਫਰਮਾ:Country data ਫ਼ਿਨਲੈਂਡ1214
25ਫਰਮਾ:Country data ਇਥੋਪੀਆ1102
ਫਰਮਾ:Country data ਨਾਰਵੇ1102
27  ਨਿਊਜ਼ੀਲੈਂਡ1023
28ਫਰਮਾ:Country data ਤੁਨੀਸੀਆ1012
29  ਪਾਕਿਸਤਾਨ1001
ਫਰਮਾ:Country data ਵੈਨੇਜ਼ੁਏਲਾ1001
31ਫਰਮਾ:Country data ਕਿਊਬਾ0404
32  ਆਸਟਰੀਆ0224
33ਫਰਮਾ:Country data ਸਵਿਟਜ਼ਰਲੈਂਡ0145
34  ਮੰਗੋਲੀਆ0134
35  ਬ੍ਰਾਜ਼ੀਲ0123
36ਫਰਮਾ:Country data ਬੈਲਜੀਅਮ0112
 ਦੱਖਣੀ ਕੋਰੀਆ0112
ਫਰਮਾ:Country data ਯੂਗਾਂਡਾ0112
39ਫਰਮਾ:Country data ਕੈਮਰੂਨ0101
ਫਰਮਾ:Country data ਜਮੈਕਾ0101
41  ਅਰਜਨਟੀਨਾ0022
42ਫਰਮਾ:Country data ਗ੍ਰੀਸ0011
 ਭਾਰਤ0011
 ਚੀਨ0011
ਕੁੱਲ174170183527

ਹਵਾਲੇ