1972 ਓਲੰਪਿਕ ਖੇਡਾਂ

1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਗਰਮ ਰੁੱਤ ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ।[1] ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।

XX ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮਿਊਨਿਖ, ਪੱਛਮੀ ਜਰਮਨੀ
ਮਾਟੋਖੁਸ਼ੀਆਂ ਭਰੀਆਂ ਖੇਡਾਂ
(German: Glückliche Spiele)
ਭਾਗ ਲੈਣ ਵਾਲੇ ਦੇਸ਼121
ਭਾਗ ਲੈਣ ਵਾਲੇ ਖਿਡਾਰੀ7,134 (6,075 ਮਰਦ, 1,059 ਔਰਤ)
ਈਵੈਂਟ195 in 21 ਖੇਡਾਂ
ਉਦਘਾਟਨ ਸਮਾਰੋਹ26 ਅਗਸਤ
ਸਮਾਪਤੀ ਸਮਾਰੋਹ10 ਸਤੰਬਰ
ਉਦਘਾਟਨ ਕਰਨ ਵਾਲਾਜਰਮਨ ਰਾਸ਼ਟਰਪਤੀ
ਖਿਡਾਰੀ ਦੀ ਸਹੁੰਹੈਈਦੀ ਸਚੁਲਰ
ਜੱਜ ਦੀ ਸਹੁੁੰਹੈਂਜ਼ ਪੋਲੀ
ਓਲੰਪਿਕ ਟਾਰਚਗੁਨਥਰ ਜ਼ਾਹਨ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
<  1968 ਉਲੰਪਿਕ ਖੇਡਾਂ 1976 ਉਲੰਪਿਕ ਖੇਡਾਂ  >
ਸਰਦ ਰੁੱਤ
<  1972 ਸਰਮ ਰੁੱਤ ਉਲੰਪਿਕ ਖੇਡਾਂ 1976 ਸਰਮ ਰੁੱਤ ਉਲੰਪਿਕ ਖੇਡਾਂ  >

ਵਿਸ਼ੇਸ਼

  • ਅਮਰੀਕਾ ਦੇ ਮਾਰਕ ਸਪਿਟਜ਼ ਨੇ ਇਹਨਾਂ ਖੇਡਾਂ 'ਚ ਸੱਤ ਸੋਨ ਤਗਮੇ ਜਿੱਤ ਕੇ ਹਰੇਕ ਈਵੈਂਟ 'ਚ ਵਰਡਲ ਰਿਕਾਰਡ ਬਣਾਇਆ।
  • ਰੂਸ ਦੀ ਜਿਮਨਾਸਟਿਕ ਓਲਗਾ ਕੋਰਬੱਟ ਨੇ ਦੋ ਸੋਨ ਤਗਮੇਂ ਜਿੱਤ ਕੇ ਚਰਚਾ ਦਾ ਵਿਸ਼ਾ ਬਣੀ ਕਿਉਂਕੇ ਪਹਿਲਾ ਈਵੈਂਟ 'ਚ ਡਿੰਗ ਪੈਣ ਕਾਰਨ ਸੋਨ ਤਗਮਾ ਨਹਿਂ ਜਿੱਤ ਸਕੀ।
  • ਰੂਸ ਨੇ ਅਮਰੀਕਾ ਨੂੰ ਬਾਸਕਟਬਾਲ ਖੇਡ ਵਿੱਚ 50–49 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
  • ਲਾਸੇ ਵਿਰੇਨ ਵਾਸੀ ਫ਼ਿਨਲੈਂਡ ਨੇ ਇੱਕ ਵਾਰ ਡਿੱਗਣ ਤੋਂ ਬਾਅਦ 5,000 ਅਤੇ 10,000 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ।
  • ਸੋਵੀਅਤ ਯੂਨੀਅਨ ਦੇ ਵਲੇਰੀਆ ਬੋਰਨੋਵ ਨੇ 100 ਅਤੇ 200 ਮੀਟਰ ਦੇ ਦੋਨੋਂ ਸੋਨ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
  • ਅਮਰੀਕਾ ਦੇ ਖਿਡਾਰਿ ਡੇਵ ਵੋਟਲੇ 800 ਮੀਟਰ 'ਚ ਸੋਨ ਤਗਮਾ ਜਿੱਤਿਆ ਜਦੋਂ ਕਿ ਉਹ 600 ਮੀਟਰ ਤੱਕ ਪਛੜ ਰਹੀ ਸੀ।

ਅੰਤਮ 18 ਮੀਟਰ ਦਿ ਦੂਰੀ ਤੇ ਪਹੁੰਚ ਕੇ ਸਿਰਫ 0.03 ਸੈਕਿੰਡ ਨਾਲ ਇਹ ਤਗਮਾ ਆਪਣੇ ਨਾਮ ਕੀਤਾ।

  • ਆਸਟਰੇਲੀਆ ਦੇ ਤੈਰਾਕ ਸ਼ੇਨ ਗੋਅਡ ਨੇ 15 ਸਾਲ ਦੀ ਉਮਰ 'ਚ ਤਿੰਨ ਸੋਨ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿੱਤਿਆ।
  • ਏਕੁਆਡੋਰ ਦੇ ਅਬਦਾਲਾ ਬੁਕਾਰਮ ਨੇ ਉਦਘਾਟਨ ਸਮਾਰੋਹ 'ਚ ਆਪਣੇ ਦੇਸ਼ ਦੀ ਅਗਵਾਈ ਝੰਡਾ ਨਾਲ ਕੀਤੀ ਜੋ ਬਾਅਦ 'ਚ ਦੇਸ਼ ਦਾ ਰਾਸ਼ਟਰਪਤੀ ਬਣਿਆ।
  • ਇਹਨਾਂ ਖੇਡਾਂ 'ਚ ਹੈਡਵਾਲ ਅਤੇ ਤੀਰਅੰਦਾਜੀ ਨੂੰ ਸ਼ਾਮਿਲ ਕਿਤਾ ਗਿਆ।
ਪਰੇਡ ਸਮੇਂ ਭਾਗ ਲੈਣ ਵਾਲੇ ਖਿਡਾਰੀ
ਓਲੰਪਿਕ ਸਟੇਡੀਅਮ ਦਾ ਹਵਾਈ ਦ੍ਰਿਸ਼

ਤਗਮਾ ਸੂਚੀ

      ਮਹਿਮਾਨ ਦੇਸ਼ (ਪੱਛਮੀ ਜਰਮਨੀ)

Rankਦੇਸ਼ਸੋਨਾਚਾਂਦੀਕਾਂਸੀਕੁਲ
1ਫਰਮਾ:Country data ਸੋਵੀਅਤ ਯੂਨੀਅਨ50272299
2  ਸੰਯੁਕਤ ਰਾਜ ਅਮਰੀਕਾ33313094
3 ਪੂਰਬੀ ਜਰਮਨੀ20232366
4  ਜਰਮਨੀ ਪੱਛਮੀ13111640
5  ਜਪਾਨ138829
6  ਆਸਟਰੇਲੀਆ87217
7ਫਰਮਾ:Country data ਪੋਲੈਂਡ75921
8ਫਰਮਾ:Country data ਹੰਗਰੀ6131635
9ਫਰਮਾ:Country data ਬੁਲਗਾਰੀਆ610521
10  ਇਟਲੀ531018
11  ਸਵੀਡਨ46616
12ਫਰਮਾ:Country data ਬਰਤਾਨੀਆ45918
13ਫਰਮਾ:Country data ਰੋਮਾਨੀਆ36716
14ਫਰਮਾ:Country data ਕਿਊਬਾ3148
ਫਰਮਾ:Country data ਫ਼ਿਨਲੈਂਡ3148
16ਫਰਮਾ:Country data ਨੀਦਰਲੈਂਡ3115
17  ਫ਼ਰਾਂਸ24713
18ਫਰਮਾ:Country data ਚੈੱਕ ਗਣਰਾਜ2428
19ਫਰਮਾ:Country data ਕੀਨੀਆ2349
20ਫਰਮਾ:Country data ਯੂਗੋਸਲਾਵੀਆ2125
21ਫਰਮਾ:Country data ਨਾਰਵੇ2114
22  ਉੱਤਰੀ ਕੋਰੀਆ1135
23  ਨਿਊਜ਼ੀਲੈਂਡ1113
24ਫਰਮਾ:Country data ਯੂਗਾਂਡਾ1102
25ਫਰਮਾ:Country data ਡੈਨਮਾਰਕ1001
26ਫਰਮਾ:Country data ਸਵਿਟਜ਼ਰਲੈਂਡ0303
27  ਕੈਨੇਡਾ0235
28ਫਰਮਾ:Country data ਇਰਾਨ0213
29ਫਰਮਾ:Country data ਬੈਲਜੀਅਮ0202
ਫਰਮਾ:Country data ਗ੍ਰੀਸ0202
31  ਆਸਟਰੀਆ0123
ਫਰਮਾ:Country data ਕੋਲੰਬੀਆ0123
33  ਅਰਜਨਟੀਨਾ0101
 ਦੱਖਣੀ ਕੋਰੀਆ0101
ਫਰਮਾ:Country data ਲਿਬਨਾਨ0101
 ਮੈਕਸੀਕੋ0101
 ਮੰਗੋਲੀਆ0101
 ਪਾਕਿਸਤਾਨ0101
ਫਰਮਾ:Country data ਟੁਨੀਸ਼ੀਆ0101
 ਤੁਰਕੀ0101
41  ਬ੍ਰਾਜ਼ੀਲ0022
ਫਰਮਾ:Country data ਇਥੋਪੀਆ0022
43ਫਰਮਾ:Country data ਘਾਨਾ0011
 ਭਾਰਤ0011
ਫਰਮਾ:Country data ਜਮੈਕਾ0011
ਫਰਮਾ:Country data ਨਾਈਜਰ0011
ਫਰਮਾ:Country data ਨਾਈਜੀਰੀਆ0011
ਫਰਮਾ:Country data ਸਪੇਨ0011
ਕੁੱਲ (48 NOCs)195195210600

ਹਵਾਲੇ