1 ਜੂਨ

<<ਜੂਨ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1
2345678
9101112131415
16171819202122
23242526272829
30 
2024

1 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 152ਵਾਂ (ਲੀਪ ਸਾਲ ਵਿੱਚ 153ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 213 ਦਿਨ ਬਾਕੀ ਹਨ।

ਵਾਕਿਆ

  • 1869ਥਾਮਸ ਐਡੀਸਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਪੇਟੈਂਟ ਕਰਵਾਈ।
  • 1912– ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਤੋਂ ਮੁੰਬਈ ਤੱਕ ਟਰੇਨ ਪੰਜਾਬ ਮੇਲ ਸ਼ੁਰੂ ਹੋਈ।
  • 1938 – ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ਪੇਸ਼ ਕੀਤਾ ਗਿਆ।
  • 1948 – ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ।
  • 1958ਸ਼ਾਰਲ ਡ ਗੋਲ ਫ੍ਰਾਂਸ ਦਾ ਰਾਸਟਰਪਤੀ ਬਣਿਆ।
  • 1984 – ਸੀ. ਆਰ. ਪੀ. ਐਫ ਨੇ ਦਰਬਾਰ ਸਹਿਬ ਤੇ ਗੋਲੀਬਾਰੀ ਕੀਤੀ ਜੋ ਕਿ ਪੰਜ ਛੇ ਘੰਟੇ ਚਲਦੀ ਰਹੀ। ਜਿਸ ਨਾਲ ਅੱਠ ਯਾਤਰੂ ਮਾਰੇ ਗਏ।
  • 2001ਨੇਪਾਲ ਵਿੱਚ ਸ਼ਹਿਜ਼ਾਦਾ ਦੀਪੇਂਦਰ ਨੇ ਰਾਜਾ ਬੀਰੇਂਦਰ, ਰਾਣੀ ਐਸ਼ਵਰਯਾ, ਭਰਾ ਨਿਰਾਜਣ, ਭੈਣ ਸ਼ਰੁਤੀ, ਚਾਚਾ ਧੀਰੇਂਦਰ, ਸ਼ਹਿਜ਼ਾਦੀ ਜਯੰਤੀ, ਸ਼ਹਿਜ਼ਾਦੀ ਸ਼ਾਂਤੀ, ਭੂਆ ਸ਼ਾਰਦਾ, ਫੁੱਫੜ ਖਾਗਦਾ ਨੂੰ ਗੋਲੀ ਮਾਰ ਕੇ ਮਾਰ ਦਿਤਾ।
  • 1835 – ਕੋਲਕਾਤਾ ਮੈਡੀਕਲ ਕਾਲਜ 'ਚ ਪੂਰੀ ਤਰ੍ਹਾਂ ਕੰਮ ਸ਼ੁਰੂ ਹੋਇਆ।
  • 1930ਮੁੰਬਈ ਵੀ. ਟੀ. ਤੋਂ ਪੁਣੇ ਦਰਮਿਆਨ ਦੇਸ਼ ਦੀ ਪਹਿਲੀ ਡੀਲਕਸ ਰੇਲ ਸੇਵਾ ਦੀ ਸ਼ੁਰੂਆਤ।
  • 1955ਛੂਤ-ਛਾਤ ਅਪਰਾਧ ਕਾਨੂੰਨ ਲਾਗੂ ਹੋਆਿ।
  • 1964 – ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ।
  • 1996ਔਚ. ਜੀ. ਦੇਵ ਗੌੜਾ ਭਾਰਤ ਦਾ 11ਵੇਂ ਪ੍ਰਧਾਨ ਮੰਤਰੀ ਬਣੇ।

ਜਨਮ

ਨਰਗਿਸ

ਦਿਹਾਂਤ