2012 ਓਲੰਪਿਕ ਖੇਡਾਂ

2012 ਓਲੰਪਿਕ ਖੇਡਾਂ ਜਿਸ ਨੂੰ ਲੰਡਨ 2012 ਖੇਡਾ ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਮਿਤੀ 25 ਜੁਲਾਈ ਤੋਂ 12 ਅਗਸਤ 2012 ਨੂੰ ਹੋਈਆਂ। ਇਹਨਾਂ ਵਿੱਚ ਪਹਿਲੀ ਵਾਰ ਔਰਤਾਂ ਦੀ ਫੁਟਵਾਲ ਸਾਮਿਲ ਕੀਤੀ ਗਈ। ਇਹਨਾਂ ਖੇਡਾਂ ਵਿੱਚ ਲਗਭਗ 10,000 ਖਿਡਾਰੀਆਂ ਨੇ ਭਾਗ ਲਿਆ। ਇਹ ਖਿਡਾਰੀ 204 ਦੇਸਾਂ ਦੇ ਖਿਡਾਰੀ ਸਨ। ਲੰਡਨ ਨੂੰ ਇਹ ਖੇਡਾਂ ਕਰਵਾਉਣ ਦਾ ਅਧਿਕਾਰ ਤਿੰਨ ਵਾਰੀ ਮਿਲਿਆ।

XXX ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਲੰਡਨ, ਸੰਯੁਕਤ ਬਾਦਸ਼ਾਹੀ
ਮਾਟੋInspire a Generation
ਭਾਗ ਲੈਣ ਵਾਲੇ ਦੇਸ਼204
ਭਾਗ ਲੈਣ ਵਾਲੇ ਖਿਡਾਰੀ10,768
(5,992 ਮਰਦ, 4,776 ਔਰਤਾਂ)
ਈਵੈਂਟ302 in 26 ਖੇਡਾਂ
ਉਦਘਾਟਨ ਸਮਾਰੋਹ27 ਜੁਲਾਈ
ਸਮਾਪਤੀ ਸਮਾਰੋਹ12 ਅਗਸਤ
ਉਦਘਾਟਨ ਕਰਨ ਵਾਲਾਐਲਾਜ਼ਾਬਿਥ II
ਖਿਡਾਰੀ ਦੀ ਸਹੁੰਸਰਾਹ ਸਟੇਵਨਸਨ
ਜੱਜ ਦੀ ਸਹੁੁੰਮਿਕ ਬਾਸੀ
ਕੋਚ ਦੀ ਸਹੁੰਇਰਿਕ ਪਰੇਲ
ਓਲੰਪਿਕ ਟਾਰਚ
  • ਲਾਲੁਮ ਏਅਰਲੀ
  • ਜੋਰਡਨ ਡੱਕਕਿਟ
  • ਡੇਸੀਰੀ ਹੈਨਰੀ
  • ਕਾਟੀ ਕਿਰਕ
  • ਕੈਮਰਨ ਮੈਕਰਿਟਚੀ
  • ਏਡਨ ਰੇਨੋਲਡ
  • ਅਦੇਲੇ ਟਰੇਸੀ
  • Austin Playfoot (relight)[1]
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ ਲੰਡਨ
ਗਰਮ ਰੁੱਤ
2008 ਓਲੰਪਿਕ ਖੇਡਾਂ 2016 ਓਲੰਪਿਕ ਖੇਡਾਂ  >
 ਸਥਾਨ NOCਸੋਨਾਚਾਂਦੀਕਾਂਸੀਕੁਲ
1 ਸੰਯੁਕਤ ਰਾਜ ਅਮਰੀਕਾ462829103
2 ਚੀਨ38282288
3ਫਰਮਾ:Country data ਬਰਤਾਨੀਆ29171965
4 ਰੂਸ24253281
5 ਉੱਤਰੀ ਕੋਰੀਆ138728
6 ਜਰਮਨੀ11191444
7ਫਰਮਾ:Country data ਫ੍ਰਾਂਸ11111234
8 ਇਟਲੀ891128
9ਫਰਮਾ:Country data ਹੰਗਰੀ84618
10ਫਰਮਾ:Country data ਆਸਟ੍ਰੇਲੀਆ7161235
11 ਜਪਾਨ7141738
12ਫਰਮਾ:Country data ਕਜ਼ਾਖ਼ਸਤਾਨ71513
13ਫਰਮਾ:Country data ਨੀਦਰਲੈਂਡ66820
14 ਯੂਕਰੇਨ65920
15 ਨਿਊਜ਼ੀਲੈਂਡ62513
16ਫਰਮਾ:Country data ਕਿਊਬਾ53715
17ਫਰਮਾ:Country data ਇਰਾਨ45312
18ਫਰਮਾ:Country data ਜਮੈਕਾ44412
19ਫਰਮਾ:Country data ਚੈੱਕ ਗਣਰਾਜ43310
20 ਉੱਤਰੀ ਕੋਰੀਆ4026
21ਫਰਮਾ:Country data ਸਪੇਨ310417
22 ਬ੍ਰਾਜ਼ੀਲ35917
23 ਦੱਖਣੀ ਅਫਰੀਕਾ3216
24ਫਰਮਾ:Country data ਇਥੋਪੀਆ3137
25ਫਰਮਾ:Country data ਕਰੋਏਸ਼ੀਆ3126
26ਫਰਮਾ:Country data ਬੈਲਾਰੂਸ25512
27ਫਰਮਾ:Country data ਰੋਮਾਨੀਆ2529
28ਫਰਮਾ:Country data ਕੀਨੀਆ24511
29 ਡੈੱਨਮਾਰਕ2439
30ਫਰਮਾ:Country data ਅਜ਼ਰਬਾਈਜਾਨ22610
ਫਰਮਾ:Country data ਪੋਲੈਂਡ22610
32 ਤੁਰਕੀ2215
33ਫਰਮਾ:Country data ਸਵਿਟਜ਼ਰਲੈਂਡ2204
34ਫਰਮਾ:Country data ਲਿਥੂਆਨੀਆ2125
35ਫਰਮਾ:Country data ਨਾਰਵੇ2114
36 ਕੈਨੇਡਾ151218
37 ਸਵੀਡਨ1438
38ਫਰਮਾ:Country data ਕੋਲੰਬੀਆ1348
39ਫਰਮਾ:Country data ਜਾਰਜੀਆ1337
 ਮੈਕਸੀਕੋ1337
41ਫਰਮਾ:Country data ਆਇਰਲੈਂਡ1135
42 ਅਰਜਨਟੀਨਾ1124
ਫਰਮਾ:Country data ਸਰਬੀਆ1124
ਫਰਮਾ:Country data ਸਲੋਵੇਨੀਆ1124
45ਫਰਮਾ:Country data ਟੁਨੀਸ਼ੀਆ1113
46ਫਰਮਾ:Country data ਦੋਮੀਨੀਕਾਨਾ ਗਣਰਾਜ1102
47ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ1034
48 ਉਜ਼ਬੇਕਿਸਤਾਨ1023
49ਫਰਮਾ:Country data ਲਾਤਵੀਆ1012
50 ਅਲਜੀਰੀਆ1001
ਫਰਮਾ:Country data ਬਹਾਮਾਸ1001
ਫਰਮਾ:Country data ਗ੍ਰੇਨਾਡਾ1001
ਫਰਮਾ:Country data ਯੂਗਾਂਡਾ1001
ਫਰਮਾ:Country data ਵੈਨੇਜ਼ੁਏਲਾ1001
55 ਭਾਰਤ0246
56 ਮੰਗੋਲੀਆ0235
57 ਥਾਈਲੈਂਡ0213
58ਫਰਮਾ:Country data ਯੂਨਾਨ0202
59ਫਰਮਾ:Country data ਸਲੋਵਾਕੀਆ0134
60ਫਰਮਾ:Country data ਅਰਮੀਨੀਆ0123
ਫਰਮਾ:Country data ਬੈਲਜੀਅਮ0123
ਫਰਮਾ:Country data ਫ਼ਿਨਲੈਂਡ0123
63ਫਰਮਾ:Country data ਬੁਲਗਾਰੀਆ0112
ਫਰਮਾ:Country data ਇਸਤੋਨੀਆ0112
 ਇੰਡੋਨੇਸ਼ੀਆ0112
 ਮਲੇਸ਼ੀਆ0112
ਫਰਮਾ:Country data ਪੁਇਰਤੋ ਰੀਕੋ0112
ਫਰਮਾ:Country data ਚੀਨੀ ਤਾਇਪੇ0112
69ਫਰਮਾ:Country data ਬੋਤਸਵਾਨਾ0101
ਫਰਮਾ:Country data ਸਾਈਪ੍ਰਸ0101
ਫਰਮਾ:Country data ਗਬਾਨ0101
ਫਰਮਾ:Country data ਗੁਆਤੇਮਾਲਾ0101
ਫਰਮਾ:Country data ਮੋਂਟੇਨੇਗਰੋ0101
 ਪੁਰਤਗਾਲ0101
75ਫਰਮਾ:Country data ਗ੍ਰੀਸ0022
ਫਰਮਾ:Country data ਮੋਲਦੋਵਾ0022
 ਕਤਰ0022
ਫਰਮਾ:Country data ਸਿੰਘਾਪੁਰ0022
79 ਅਫ਼ਗ਼ਾਨਿਸਤਾਨ0011
 ਬਹਿਰੀਨ0011
 ਹਾਂਗਕਾਂਗ0011
 ਸਾਊਦੀ ਅਰਬ0011
 ਕੁਵੈਤ0011
ਫਰਮਾ:Country data ਮੋਰਾਕੋ0011
 ਤਾਜਿਕਿਸਤਾਨ0011
ਕੁੱਲ (85 ਦੇਸ਼)302303356961
ਪਿਛਲਾ
ਬੀਜਿੰਗ
ਓਲੰਪਿਕ ਖੇਡਾਂ
ਲੰਡਨ

XXX ਓਲੰਪਿਕ (2012)
ਅਗਲਾ
ਰੀਓ ਡੀ ਜਨੇਰੀਓ

ਹਵਾਲੇ