23 ਅਪ੍ਰੈਲ

<<ਅਪਰੈਲ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
282930 
2024

23 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 113ਵਾਂ (ਲੀਪ ਸਾਲ ਵਿੱਚ 114ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 252 ਦਿਨ ਬਾਕੀ ਹਨ।

ਵਾਕਿਆ

  • 1858 – ਵਿਗਿਆਨੀ ਮੈਕਸ ਪਲੈਂਕ ਦਾ ਜਨਮ।
  • 1915ਵੈਨਕੂਵਰ ਦੀ ਅਦਾਲਤ ਵਿੱਚ ਭਾਈ ਰਾਮ ਸਿੰਘ ਧੁਲੇਤਾ (ਜਲੰਧਰ) ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਤੇ ਪੁਲਿਸ ਨੇ ਰਾਮ ਸਿੰਘ ਨੂੰ ਵੀ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ।
  • 1930ਪਿਸ਼ਾਵਰ ਵਿੱਚ ਆਪਣੀ ਰੈਜੀਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ।
  • 1992ਅਕਾਦਮੀ ਇਨਾਮ ਜੇਤੂ ਫਿਲਮਕਾਰ ਸਤਿਆਜੀਤ ਰੇਅ ਦਾ ਕੋਲਕਾਤਾ ਵਿੱਚ ਦਿਹਾਂਤ।
  • 2005ਇੰਟਰਨੈੱਟ ਤੇ ਯੂ ਟਯੂਬ ਰਾਹੀਂ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ ਹੋਈ।
  • ਵਿਸ਼ਵ ਬੁਕ ਦਿਵਸ (1995 ਤੋਂ ਸ਼ੁਰੂ)
    • 1616ਸਪੇਨ ਦੇ ਮਸ਼ਹੂਰ ਨਾਵਲਕਾਰ,ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਂਟਸ ਸਾਵੇਦਰਾ ਦੀ ਮੌਤ। ਜਿਸ ਦੀ ਯਾਦ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ।
  • 1616ਵਿਲੀਅਮ ਸ਼ੈਕਸਪੀਅਰ ਦੀ ਮੌਤ ਹੋਈ।
  • 1858 – ਭੌਤਿਕ ਵਿਗਿਆਨੀ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਂਕ ਦਾ ਜਨਮ ਜਰਮਨੀ ਦੇ ਕੀਲ ਸ਼ਹਿਰ ਵਿੱਚ ਹੋਇਆ।
  • 1985ਕੋਕਾ ਕੋਲਾ ਨੇ ਆਪਣਾ ਫਾਰਮੂਲਾ ਬਦਲ ਕੇ ਨਵਾਂ ਕੋਕ ਰਿਲੀਜ਼ ਕੀਤਾ। ਜਿਸਨੂੰ ਨਾਂਹਵਾਚਕ ਹੁੰਗਾਰੇ ਕਾਰਨ ਵਾਪਸ ਲਿਆ ਗਿਆ।
  • 2007ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਦੀ ਮੌਤ ਹੋਈ। (ਜਨਮ 1931)

ਛੁੱਟੀਆਂ

ਜਨਮ